ਭਾਰਤੀ ਕ੍ਰਿਕਟ ਟੀਮ ਦੇ ਕਪਤਾਨ Virat Kohli ਅਤੇ ਪ੍ਰਸਿੱਧ ਅਦਾਕਾਰਾ Anushka Sharma ਦੇ ਘਰ ਅੱਜ ਪੂਰਾ ਨੱਚਣ ਟੱਪਣ ਦਾ ਮਾਹੌਲ ਬਣ ਗਿਆ ਹੈ, ਕਾਰਨ ਹੈ ਕਿ Virat Kohli ਅਤੇ Anushka Sharma ਦੇ ਘਰ ਅੱਜ ਧੀ ਨੇ ਜਨਮ ਲਿਆ ਹੈ। ਇਸ ਗੱਲ ਦਾ ਐਲਾਨ Virat Kohli ਨੇ ਆਪਣੇ ਅਧਿਕਾਰਤ Twitter Handle ਰਾਹੀਂ ਕੀਤਾ। Virat ਕੋਹਲੀ ਟਵੀਟ ਕੀਤਾ, ‘ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਅੱਜ ਦੁਪਹਿਰੇ ਪਿਆਰੀ ਧੀ ਨੇ ਜਨਮ ਲਿਆ ਹੈ। Virat Kohli ਨੇ ਕਿਹਾ ਕਿ ਅਸੀਂ ਤੁਹਾਡੇ ਪਿਆਰ, ਦੁਆਵਾਂ ਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਦੇ ਹਾਂ ਅਤੇ ਜੱਚਾ ਤੇ ਬੱਚਾ ਦੋਵੇਂ ਸਿਹਤਮੰਦ ਹਨ।
Virat Kohli ਅਤੇ Anushka Sharma ਦੇ ਘਰ ਅੱਜ ਧੀ ਨੇ ਲਿਆ ਜਨਮ
January 11, 20210

Related Articles
May 8, 20240
Safe Online Gaming Sites: A Comprehensive Overview to Secure and Pleasurable Betting
On-line betting ha 1xbets actually ended up being a preferred type of entertainment for numerous individuals worldwide. Nonetheless, with the expanding number of online gambling establishments and
Read More
February 22, 20240
Mostbet Az-90 Kazino Azerbaycan Daha əla Bukmeyker Rəsmi S
Apple cihazından istifadə edirsinizsə, bu halda de uma azaltma prosesi təxminən tayı olacaq. Əgər mərcləriniz üçün Aviator oyununu seçmisinizsə, arxayın ola bilərsiniz ki, yüksək müddət keçirəcəksiniz
Read More
May 6, 20250
ਪੰਜਾਬ ਨੈਸ਼ਨਲ ਬੈਂਕ ਦੇ ਸੁਰੱਖਿਆ ਅਧਿਕਾਰੀ ਨੇ ਡਬਲ-ਬੈਰਲ ਬੰਦੂਕ ਨਾਲ ਚਲਾਈਆਂ ਗੋਲੀਆਂ
ਪੰਜਾਬ ਦੇ ਜਲੰਧਰ ਦੇ ਓਲਡ ਰੇਲਵੇ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਦੀ ਸੁਰੱਖਿਆ ਵੱਲੋਂ ਅਚਾਨਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਰੱਖਿਆ ਗਾਰਡ ਦੇ ਹੱਥੋਂ ਅਚਾ
Read More

Comment here