ਖ਼ਬਰ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਜਿਥੋਂ ਦੇ ਨਜ਼ਦੀਕੀ ਪਿੰਡ ਸਾਰੋਂ ਵਿਖੇ ਵਿਆਹੁਤਾ ਔਰਤ ਨੇ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਆਤਮ ਹਤਿਆ ਕਰ ਲਈ । ਸੰਗਰੂਰ ਪੁਲਿਸ ਨੇ ਮ੍ਰਿਤਕ ਦੀਆਂ ਦੋਨੋ ਨਾਬਾਲਿਗ ਕੁੜੀਆਂ ਦੀ ਲਾਸ਼ ਬਰਾਮਦ ਕਰ ਲਈ ਜਦਕਿ ਵਿਆਹੁਤਾ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਮ੍ਰਿਤਕ ਵਿਆਹੁਤਾ ਔਰਤ ਦੀ ਪਛਾਣ 29 ਸਾਲ ਦੀ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਸਾਰੋਂ ਜ਼ਿਲ੍ਹਾ ਸੰਗਰੂਰ ਦੇ ਰੂਪ ‘ਚ ਹੋਈ ਹੈ। ਸੰਗਰੂਰ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ‘ਚ ਭੇਜ ਦਿੱਤਾ ਹੈ। ਦਰਅਸਲ ‘ਚ ਉਕਤ ਮ੍ਰਿਤਕ ਔਰਤ ਨੇ ਪਹਿਲਾਂ ਆਪਣੀਆਂ ਦੋਵੇਂ ਨਾਬਾਲਿਗ ਕੁੜੀਆਂ ਦੀ ਹੱਤਿਆ ਕੀਤੀ ਅਤੇ ਫਿਰ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਅਜੇ ਤੱਕ ਇਹਨਾਂ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਪਾਇਆ ਹੈ। ਇਕ ਲੜਕੀ ਦੀ ਉਮਰ 4 ਸਾਲ ਅਤੇ ਇਕ ਦੀ ਢਾਈ ਸਾਲ ਦੱਸੀ ਜਾ ਰਹੀ ਹੈ।
ਦੋਨੋ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਖੁੱਦ ਵੀ ਕੀਤੀ ਆਤਮ ਹਤਿਆ
January 5, 20210

Related tags :
Live Murder Punjab Murdr Sangroor Murder
Related Articles
July 23, 20210
ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਵੱਡਾ ਹੰਗਾਮਾ- ਕਾਂਗਰਸ ਭਵਨ ਦੀ ਛੱਤ ‘ਤੇ ਚੜ੍ਹੇ ਕੱਚੇ ਅਧਿਆਪਕ, ਪੁਲਿਸ ਨੇ ਲਏ ਹਿਰਾਸਤ ‘ਚ
ਨਵੇਂ ਨਿਯੁਕਤ ਕੀਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਰਜਕਾਰੀ ਮੁਖੀਆਂ ਦੇ ਤਾਜਪੋਸ਼ੀ ਸਮਾਗਮ ਤੋਂ ਤੁਰੰਤ ਬਾਅਦ ਕੱਚੇ ਅਧਿਆਪਕ ਪੰਜਾਬ ਕਾਂਗਰਸ ਦੀ ਇਮਾਰਤ ਦੀ ਛੱਤ ’ਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਿਵੇ
Read More
February 19, 20220
ਜੰਮੂ-ਕਸ਼ਮੀਰ : ਸ਼ੋਪੀਆਂ ‘ਚ ਮੁਠਭੇੜ ਦੌਰਾਨ ਫੌਜ ਦੇ 2 ਜਵਾਨ ਸ਼ਹੀਦ, ਇੱਕ ਅੱਤਵਾਦੀ ਵੀ ਢੇਰ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨਾਲ ਮੁਠਭੇੜ ‘ਚ ਦੋ ਜਵਾਨ ਸ਼ਹੀਦ ਹੋ ਜਾਣ ਦੀ ਖਬਰ ਹੈ। ਦੂਜੇ ਪਾਸੇ ਮੁਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਸਰਚ ਆਪ੍ਰੇਸ਼ਨ ਚ
Read More
May 2, 20200
ऋषि कपूर के निधन के बाद एक्टर धर्मेंद्र टूट गए
देश कोरोना वायरस से लड़ रहा है लेकिन इस बीच बॉलीवुड के दिग्गज अभिनेता ऋषि कपूर के निधन की खबर सुनकर हरकोई सदमे में हैं। बीते बुधवार तबीयत खराब होने के बाद ऋषि कपूर को मुंबई के एक अस्पताल में भर्ती कराय
Read More
Comment here