ਖ਼ਬਰ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਜਿਥੋਂ ਦੇ ਨਜ਼ਦੀਕੀ ਪਿੰਡ ਸਾਰੋਂ ਵਿਖੇ ਵਿਆਹੁਤਾ ਔਰਤ ਨੇ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਆਤਮ ਹਤਿਆ ਕਰ ਲਈ । ਸੰਗਰੂਰ ਪੁਲਿਸ ਨੇ ਮ੍ਰਿਤਕ ਦੀਆਂ ਦੋਨੋ ਨਾਬਾਲਿਗ ਕੁੜੀਆਂ ਦੀ ਲਾਸ਼ ਬਰਾਮਦ ਕਰ ਲਈ ਜਦਕਿ ਵਿਆਹੁਤਾ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਮ੍ਰਿਤਕ ਵਿਆਹੁਤਾ ਔਰਤ ਦੀ ਪਛਾਣ 29 ਸਾਲ ਦੀ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਸਾਰੋਂ ਜ਼ਿਲ੍ਹਾ ਸੰਗਰੂਰ ਦੇ ਰੂਪ ‘ਚ ਹੋਈ ਹੈ। ਸੰਗਰੂਰ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ‘ਚ ਭੇਜ ਦਿੱਤਾ ਹੈ। ਦਰਅਸਲ ‘ਚ ਉਕਤ ਮ੍ਰਿਤਕ ਔਰਤ ਨੇ ਪਹਿਲਾਂ ਆਪਣੀਆਂ ਦੋਵੇਂ ਨਾਬਾਲਿਗ ਕੁੜੀਆਂ ਦੀ ਹੱਤਿਆ ਕੀਤੀ ਅਤੇ ਫਿਰ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਅਜੇ ਤੱਕ ਇਹਨਾਂ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਪਾਇਆ ਹੈ। ਇਕ ਲੜਕੀ ਦੀ ਉਮਰ 4 ਸਾਲ ਅਤੇ ਇਕ ਦੀ ਢਾਈ ਸਾਲ ਦੱਸੀ ਜਾ ਰਹੀ ਹੈ।
ਦੋਨੋ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਖੁੱਦ ਵੀ ਕੀਤੀ ਆਤਮ ਹਤਿਆ
January 5, 20210

Related tags :
Live Murder Punjab Murdr Sangroor Murder
Related Articles
May 7, 20210
ਸਿਸਟਮ ਨਹੀਂ ਬਲਕਿ ਮੋਦੀ ਸਰਕਾਰ ਦੀ ਲੀਡਰਸ਼ਿਪ ਹੋਈ ਫੇਲ, ਬੁਲਾਈ ਜਾਵੇ ਸਰਬ ਪਾਰਟੀ ਬੈਠਕ : ਸੋਨੀਆ ਗਾਂਧੀ
ਇਸ ਸਮੇ ਕੋਰੋਨਾ ਭਾਰਤ ਦੇ ਵਿੱਚ ਤਬਾਹੀ ਮਚਾ ਰਿਹਾ ਹੈ, ਇਸ ਦੌਰਾਨ ਹੁਣ ਵਿਰੋਧੀ ਧਿਰ ਵੀ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ। ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼
Read More
April 29, 20230
सड़क हादसे में पंचकूला की महिला एसएचओ की मौत, 3 बच्चों के सिर से मां का साया उठा
पंचकूला के महिला थाने में तैनात एसएचओ नेहा चौहान की सड़क हादसे में मौत हो गई। हादसा वर्धा जिले में सुबह हुआ। वह अपनी टीम के साथ एक मामले में छापेमारी करने गई थी। छापेमारी के बाद जब वह वापस लौट रही थीं
Read More
May 3, 20210
PM Congratulates Mamata ‘Didi’: “Centre Will Continue To Support Bengal”
PM Modi's congratulations came hours after several of his party leaders, including Union Minister Rajnath Singh, extended their good wishes to the Bengal Chief Minister.
Prime Minister Narendra Mod
Read More

Comment here