ਸਮੂਹ ਸੰਤ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅੱਜ ਜਲੰਧਰ ਦੇ ਪ੍ਰੈੱਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮੁੱਖ ਰੂਪ ਦੇ ਵਿੱਚ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ ਇਸ ਚਲਦੇ ਆ ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਅਤੇ ਪਾਰਟੀਆਂ ਤੇ ਸਰਕਾਰਾਂ ਤੋਂ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਵਾਤਾਵਰਣ ਦੇ ਨਾਲ ਜੁੜੇ ਸਵਾਲਾਂ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ ਗਿਆ ਸੰਤ ਸਮਾਜ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਹ ਸਵਾਲ ਪੁੱਛਿਆ ਗਿਆ ਕਿ ਕਿੱਥੇ ਹੈ ਸਾਡਾ ਰੰਗਲਾ ਪੰਜਾਬ? ਉਹਨਾਂ ਲੋਕਾਂ ਨੂੰ ਕਿਹਾ ਹੈ ਕਿ ਵੋਟ ਮੰਗਣ ਆ ਰਹੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣ, ਉਹਨੇ ਕਿਹਾ ਜਲਵਾਯੂ ਦੀ ਤਬਦੀਲੀ ਦੀ ਮਾਰ ਹੇਠਾਂ ਦੇਸ਼ ਦੇ 13 ਜਿਲੇ ਆਏ ਹੋਏ ਨੇ ਇਹਨਾਂ ਵਿੱਚੋਂ ਪੰਜਾਬ ਦੇ ਨੌ ਜ਼ਿਲ੍ਹੇ ਹਿਮਾਚਲ ਦੇ ਅੱਠ ਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਿਲ ਹਨ, ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਜੰਗਲਾਂ ਦਾ ਰਕਬਾ, ਪੰਜਾਬ ਦੇ ਵਿੱਚੋਂ ਹੋ ਰਿਹਾ ਪ੍ਰਵਾਸ, ਹੜ੍ਹਾ ਦੀ ਮਾਰ ਤੋਂ ਬਚਣ ਦੇ ਤਰੀਕੇ ਤੇ ਹੋਰ ਮੁੱਦੇ ਜੋ ਸਿੱਧੇ ਤੌਰ ਤੇ ਮਨੁੱਖੀ ਜੀਵਨ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਉੱਤੇ ਉਮੀਦਵਾਰਾਂ ਤੋਂ ਸਵਾਲ ਜਰੂਰ ਪੁੱਛੇ ਜਾਣ।
ਸੰਤ ਸੀਚੇਵਾਲ ਨੇ ਪਾਣੀ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ ||
April 16, 20240

Related Articles
December 4, 20210
ਦਿੱਲੀ ਦੇ ਹਸਪਤਾਲ ‘ਚ ਓਮੀਕਰੋਨ ਵੇਰੀਐਂਟ ਦੇ 12 ਸ਼ੱਕੀ ਮਾਮਲੇ ਆਏ ਸਾਹਮਣੇ
ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਭਾਰਤ ਵਿੱਚ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੌਰਾਨ, ਪਿਛਲੇ ਤਿੰਨ ਦਿਨਾਂ ਵਿੱਚ, ਓਮੀਕਰੋਨ ਵੇਰੀਐਂਟ ਦੇ 12 ਸ਼ੱਕੀ ਵਿਅਕਤੀਆਂ ਨੂੰ&n
Read More
July 26, 20240
ਅੰਮ੍ਰਿਤਸਰ ਦੀ ਬਜ਼ੁਰਗ ਔਰਤ ਨੇ ਲਾਈ ਮਦਦ ਦੀ ਗੁਹਾਰ , 1984 ਵੇਲੇ ਦਾ ਦੰਗਾ ਪੀੜਤ ਪਰਿਵਾਰ ਨੂੰ ਨਹੀਂ ਮਿਲੀ ਕੋਈ ਸਹੂਲਤ ਦੋਹਤੀ ਆਪਣੀ ਨਾਨੀ ਨੂੰ ਹੱਕ ਦਵਾਉਣ ਲਈ ਕਰ ਰਹੀ ਐ ਦਿਨ ਰਾਤ ਇੱਕ !
ਅੰਮ੍ਰਿਤਸਰ ਦੀ ਰਹਿਣ ਵਾਲੀ ਬਲਬੀਰ ਕੌਰ ਹੈ ਮਨਪ੍ਰੀਤ ਆਪਣੀ ਨਾਨੀ ਜੀ ਦਾ ਹੱਕ ਦਵਾਉਣ ਲਈ ਸੰਗਰਸ਼ ਕਰ ਰਹੀ ਹੈ ਇਹ 1984 ਦਾ ਦੰਗਾ ਪੀੜਤ ਪਰਿਵਾਰ ਹ ਤੇ 1984 'ਚ ਉਜੜ ਕੇ ਅੰਮ੍ਰਿਤਸਰ ਆਏ ਸੀ ਫਿਰ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਨਹੀਂ ਮਿਲੀਆਂ ਇ
Read More
January 1, 20210
ਨਵਾਂ ਸਾਲ ਅਤੇ ਕਿਸਾਨੀ ਅੰਦੋਲਨ : ਬਾਰਡਰ ਤੇ ਹੀ ਕੱਢਿਆ ਗਿਆ ਨਗਰ ਕੀਰਤਨ
ਕਿਸਾਨਾਂ ਅਤੇ ਕੇਂਦਰ ਵਿਚਾਲੇ 31 ਦਸੰਬਰ ਨੂੰ 6ਵੇਂ ਦੌਰ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨੀਆਂ । ਹਾਲਾਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਦਾਇਰ
Read More

Comment here