ਸਮੂਹ ਸੰਤ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅੱਜ ਜਲੰਧਰ ਦੇ ਪ੍ਰੈੱਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮੁੱਖ ਰੂਪ ਦੇ ਵਿੱਚ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ ਇਸ ਚਲਦੇ ਆ ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਅਤੇ ਪਾਰਟੀਆਂ ਤੇ ਸਰਕਾਰਾਂ ਤੋਂ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਵਾਤਾਵਰਣ ਦੇ ਨਾਲ ਜੁੜੇ ਸਵਾਲਾਂ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ ਗਿਆ ਸੰਤ ਸਮਾਜ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਹ ਸਵਾਲ ਪੁੱਛਿਆ ਗਿਆ ਕਿ ਕਿੱਥੇ ਹੈ ਸਾਡਾ ਰੰਗਲਾ ਪੰਜਾਬ? ਉਹਨਾਂ ਲੋਕਾਂ ਨੂੰ ਕਿਹਾ ਹੈ ਕਿ ਵੋਟ ਮੰਗਣ ਆ ਰਹੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣ, ਉਹਨੇ ਕਿਹਾ ਜਲਵਾਯੂ ਦੀ ਤਬਦੀਲੀ ਦੀ ਮਾਰ ਹੇਠਾਂ ਦੇਸ਼ ਦੇ 13 ਜਿਲੇ ਆਏ ਹੋਏ ਨੇ ਇਹਨਾਂ ਵਿੱਚੋਂ ਪੰਜਾਬ ਦੇ ਨੌ ਜ਼ਿਲ੍ਹੇ ਹਿਮਾਚਲ ਦੇ ਅੱਠ ਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਿਲ ਹਨ, ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਜੰਗਲਾਂ ਦਾ ਰਕਬਾ, ਪੰਜਾਬ ਦੇ ਵਿੱਚੋਂ ਹੋ ਰਿਹਾ ਪ੍ਰਵਾਸ, ਹੜ੍ਹਾ ਦੀ ਮਾਰ ਤੋਂ ਬਚਣ ਦੇ ਤਰੀਕੇ ਤੇ ਹੋਰ ਮੁੱਦੇ ਜੋ ਸਿੱਧੇ ਤੌਰ ਤੇ ਮਨੁੱਖੀ ਜੀਵਨ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਉੱਤੇ ਉਮੀਦਵਾਰਾਂ ਤੋਂ ਸਵਾਲ ਜਰੂਰ ਪੁੱਛੇ ਜਾਣ।
ਸੰਤ ਸੀਚੇਵਾਲ ਨੇ ਪਾਣੀ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ ||
April 16, 20240

Related Articles
September 6, 20220
CM ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭਰਤੀ ਪੱਤਰ ਸੌਂਪੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਸੂਖਦਾਰ ਸਿਆਸੀ ਪਰਿਵਾਰਾਂ ਦੇ ਸੁਆਰਥਾਂ ਕਾਰਨ ਸੂਬਾ ਵਿਕਾਸ ਦੀ ਪ੍ਰਕਿਰਿਆ ਵਿੱਚ ਪਛੜ ਗਿਆ ਹੈ ਅਤੇ ਨੌਜਵਾਨ ਰੋਜ਼ਗਾਰ ਦੇ ਮੌਕਿਆਂ ਤੋਂ ਵਾਂਝੇ ਰਹਿ ਗਏ ਹਨ। ਜਲ, ਸਪਲਾਈ ਅਤੇ ਸੈਨੀਟੇਸ਼ਨ, ਸਿਹਤ ਤ
Read More
April 26, 20230
छत्तीसगढ़ के दंतेवाड़ा नक्सली हमले पर सीएम मान ने दुख जताया
पंजाब के मुख्यमंत्री भगवंत मान ने छत्तीसगढ़ के दंतेवाड़ा में सेना के जवानों पर हुए नक्सली हमले पर दुख जताया है. उन्होंने ट्वीट कर लिखा- "छत्तीसगढ़ के दंतेवाड़ा में सेना के जवानों पर नक्सलियों द्वारा क
Read More
December 9, 20220
‘भ्रष्टाचार विरोधी दिवस’ के मौके पर बोले सीएम मान- ‘आइए रिश्वतखोरी और भ्रष्टाचार को जड़ से खत्म करने का संकल्प लें’
आज पूरी दुनिया में 'भ्रष्टाचार विरोधी दिवस' मनाया जा रहा है. इस बीच सीएम मान ने लोगों को रिश्वतखोरी और भ्रष्टाचार के खिलाफ खड़े होने का न्यौता दिया है. इस मौके पर उन्होंने लोगों से रिश्वतखोरी और भ्रष्
Read More

Comment here