ਸਮੂਹ ਸੰਤ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅੱਜ ਜਲੰਧਰ ਦੇ ਪ੍ਰੈੱਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮੁੱਖ ਰੂਪ ਦੇ ਵਿੱਚ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ ਇਸ ਚਲਦੇ ਆ ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਅਤੇ ਪਾਰਟੀਆਂ ਤੇ ਸਰਕਾਰਾਂ ਤੋਂ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਵਾਤਾਵਰਣ ਦੇ ਨਾਲ ਜੁੜੇ ਸਵਾਲਾਂ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ ਗਿਆ ਸੰਤ ਸਮਾਜ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਹ ਸਵਾਲ ਪੁੱਛਿਆ ਗਿਆ ਕਿ ਕਿੱਥੇ ਹੈ ਸਾਡਾ ਰੰਗਲਾ ਪੰਜਾਬ? ਉਹਨਾਂ ਲੋਕਾਂ ਨੂੰ ਕਿਹਾ ਹੈ ਕਿ ਵੋਟ ਮੰਗਣ ਆ ਰਹੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣ, ਉਹਨੇ ਕਿਹਾ ਜਲਵਾਯੂ ਦੀ ਤਬਦੀਲੀ ਦੀ ਮਾਰ ਹੇਠਾਂ ਦੇਸ਼ ਦੇ 13 ਜਿਲੇ ਆਏ ਹੋਏ ਨੇ ਇਹਨਾਂ ਵਿੱਚੋਂ ਪੰਜਾਬ ਦੇ ਨੌ ਜ਼ਿਲ੍ਹੇ ਹਿਮਾਚਲ ਦੇ ਅੱਠ ਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਿਲ ਹਨ, ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਜੰਗਲਾਂ ਦਾ ਰਕਬਾ, ਪੰਜਾਬ ਦੇ ਵਿੱਚੋਂ ਹੋ ਰਿਹਾ ਪ੍ਰਵਾਸ, ਹੜ੍ਹਾ ਦੀ ਮਾਰ ਤੋਂ ਬਚਣ ਦੇ ਤਰੀਕੇ ਤੇ ਹੋਰ ਮੁੱਦੇ ਜੋ ਸਿੱਧੇ ਤੌਰ ਤੇ ਮਨੁੱਖੀ ਜੀਵਨ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਉੱਤੇ ਉਮੀਦਵਾਰਾਂ ਤੋਂ ਸਵਾਲ ਜਰੂਰ ਪੁੱਛੇ ਜਾਣ।
ਸੰਤ ਸੀਚੇਵਾਲ ਨੇ ਪਾਣੀ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ ||
April 16, 20240

Related Articles
November 20, 20220
A bus carrying 35 passengers from Punjab to Delhi caught fire, burnt to ashes
A stampede broke out in the early hours of Saturday near Patti Kalyana village on National Highway 44 when a tourist bus caught fire. The bus was going from Ludhiana to Delhi. About 35 passengers save
Read More
July 24, 20240
ਠੰਡਾ ਪਾਣੀ ਪੀਣਾ ਪਿਆ ਮਹਿੰਗਾ, ਰੋਂਦੇ ਕੁਰਲਾਉਂਦੇ ਦੱਸੀ ਦਾਸਤਾਂ CCTV ਚ ਕੈਦ ਹੋਇਆਂ ਤਸਵੀਰਾਂ, ਤੁਸੀਂ ਵੀ ਰਹੋ ਸਾਵਧਾਨ !
ਨਾਭਾ ਵਿੱਚ ਹੋਈ ( 250000) ਢਾਈ ਲੱਖ ਦੀ ਖੋਹ ਧੂਰੀ ਤੋਂ ਆਏ ਪਿਓ ਪੁੱਤਰਾਂ ਨੇ ਰੋਂਦੇ ਕੁਰਲਾਂਦੇ ਦਿੱਤੀ ਘਟਨਾ ਦੀ ਜਾਣਕਾਰੀ| ਆਪਣੇ ਰਿਸ਼ਤੇਦਾਰ ਨੂੰ ਬੈਂਕ ਵਿੱਚੋਂ ਕਢਵਾ ਕੇ ਨਾਭਾ ਵਿਖੇ ਢਾਈ ਲੱਖ ਰੁਪਏ ਮੋੜਨ ਆਏ ਸਨ ਦੀਪਕ ਸ਼ਰਮਾ ਤੇ ਲਾਲ ਚੰਦ ਨ
Read More
September 17, 20220
ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ 131 ਨੁਮਾਇੰਦਿਆਂ ਦਾ ਐਲਾਨ, ਲਿਸਟ ਜਾਰੀ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ 131 ਪੰਜਾਬ ਕਾਂਗਰਸ ਕਮੇਟੀ ਦੇ ਨੁਮਾਇੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
Read More
Comment here