ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਕੋਰੋਨਾ ਪਾਜ਼ੀਟਿਵ ਆ ਗਈ ਹੈ। ਜ਼ਿਕਰਯੋਹ ਹੈ ਕਿ ਇਸ ਮੌਕੇ ਸਾਇਨਾ ਨੇਹਵਾਲ ਦੇ ਥਾਈਲੈਂਡ ‘ਚ ਬੈਡਮਿੰਟਨ ਟੂਰਨਾਮੈਂਟ ਚਲ ਰਹੇ ਹਨ, ਜਿੱਥੇ ਉਸ ਨੂੰ ਇੱਕ ਹਸਪਤਾਲ ‘ਚ ਇਕਾਂਤਵਾਸ ‘ਚ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਸਾਇਨਾ ਨੇਹਵਾਲ ਨੂੰ ਬੈਂਕਾਕ ‘ਚ ਥਾਈਲੈਂਡ ਓਪਨ ਤੋਂ ਹਟਣਾ ਪਵੇਗਾ। ਜ਼ਿਕਰਯੋਗ ਹੈ ਕਿ ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ।
India ਦੀ Badminton ਸਟਾਰ Saina Nehwal ਦੀ Corona ਰਿਪੋਰਟ ਫਿਰ ਆਈ Positive
January 12, 20210
Related tags :
Nehwal Corona Report Saina Nehwal Saina Nehwal Corona Report
Related Articles
April 22, 20230
मंडी गोबिंदगढ़ : लोहा व्यापारी के कार्यालय में चोरी, 50 लाख की नकदी लेकर लुटेरे फरार
मंडी गोबिंदगढ़ में बदमाशों ने बंदूक की नोक पर लोहा व्यापारी के कार्यालय में घुसकर 50 लाख रुपये लूट लिये. बदमाश दुकान से सीसीटीवी का डीवीआर भी ले गए लेकिन लुटेरे इलाके में लगे कैमरों में कैद हो गए। घटन
Read More
March 24, 20220
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ- ਨਵੇਂ ਵੇਰੀਐਂਟ ਵਧਾਉਂਦੇ ਹਨ ਖਤਰਾ
ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਲੋਕਾਂ ‘ਚ ਫਿਰ ਤੋਂ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਜਦੋਂ ਤੱਕ ਸਾਰੇ
Read More
August 19, 20210
ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਗ੍ਰਿਫਤਾਰ
ਪੰਜਾਬ ਤੋਂ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਡੀ. ਜੀ. ਪੀ.ਸੁਮੇਧ ਸਿੰਘ ਸੈਣੀ ਨੂੰ ਅੱਜ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੈਣੀ ਅੱਜ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਆਏ ਸਨ ਜਿਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ
Read More
Comment here