ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਕੋਰੋਨਾ ਪਾਜ਼ੀਟਿਵ ਆ ਗਈ ਹੈ। ਜ਼ਿਕਰਯੋਹ ਹੈ ਕਿ ਇਸ ਮੌਕੇ ਸਾਇਨਾ ਨੇਹਵਾਲ ਦੇ ਥਾਈਲੈਂਡ ‘ਚ ਬੈਡਮਿੰਟਨ ਟੂਰਨਾਮੈਂਟ ਚਲ ਰਹੇ ਹਨ, ਜਿੱਥੇ ਉਸ ਨੂੰ ਇੱਕ ਹਸਪਤਾਲ ‘ਚ ਇਕਾਂਤਵਾਸ ‘ਚ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਸਾਇਨਾ ਨੇਹਵਾਲ ਨੂੰ ਬੈਂਕਾਕ ‘ਚ ਥਾਈਲੈਂਡ ਓਪਨ ਤੋਂ ਹਟਣਾ ਪਵੇਗਾ। ਜ਼ਿਕਰਯੋਗ ਹੈ ਕਿ ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ।
India ਦੀ Badminton ਸਟਾਰ Saina Nehwal ਦੀ Corona ਰਿਪੋਰਟ ਫਿਰ ਆਈ Positive
January 12, 20210

Related tags :
Nehwal Corona Report Saina Nehwal Saina Nehwal Corona Report
Related Articles
December 25, 20240
15 ਜ਼ਿਲਿਆਂ ਚ ਧੁੰਦ ਦਾ ਅਲਰਟ ਜਾਰੀ, 3 ਦਿਨ ਪਵੇਗਾ ਮੀਂਹ
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਵਿਚ ਪਾਰਾ 6 ਤੋਂ 20 ਡਿਗਰੀ ਵਿਚਾਲੇ ਰਹੇਗਾ, ਜਦਕਿ ਜਲੰਧਰ ਵਿਚ 5 ਤੋਂ 20 ਡਿਗਰੀ, ਪਟਿਆਲਾ ਵਿਚ 7 ਤੋਂ 21 ਡਿਗਰੀ ਤੇ ਮੋਹਾਲੀ ਵਿਚ 6 ਤੋਂ 21 ਡਿਗਰੀ ਵਿਚਾਲੇ ਰਹੇਗਾ। ਪਿਛਲੇ 24 ਘੰਟਿਆਂ
Read More
January 10, 20240
नामपल्ली रेलवे स्टेशन पर हुआ हादसा,लगातार हो रहे ट्रैन हादसों को ले कर बढ़ी सरकार की चिंता
लगातार हो रहे ट्रेन हादसों ने भारतीय रेलवे की चिंता बढ़ा दी है। हादसों को थामने के लिए बीते कुछ दिनों पहले रेलवे ने कवच सुरक्षा प्रणाली का परीक्षण किया था। इसी बीच, बुधवार को सुबह नौ बजे तेलंगाना के न
Read More
April 29, 20250
ਪਿਓ ਘਰ ਲੱਭਦਾ ਰਿਹਾ ਪਿਸਤੌਲ, ਕੁੜੀ ਡੱਬ ‘ਚ ਰੱਖ ਕੇ ਲੈ ਗਈ ਸਕੂਲ, ਪੁਲਿਸ ਨੇ ਪਿਓ ‘ਤੇ ਦਿੱਤਾ ਪਰਚਾ
ਭਿੱਖੀਵਿੰਡ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਸਕੂਲ ਲਿਆ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਅਜਿਹੀ ਘਟਨਾ ਵਾਪਰਨ ਦੀ ਸੂਰਤ ਵਿੱਚ, ਸਕੂਲ ਪ੍ਰਬੰਧਨ
Read More

Comment here