ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਦੇ 45 ਸਾਲਾਂ ਕਿਸਾਨ ਨਿਰਮਲ ਸਿੰਘ ਵਲੋਂ Delhi ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਦਾ ਦਾ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਸੀ। ਉਸ ਨੇ ਬੀਤੀ ਰਾਤ ਦਿੱਲੀ ਧਰਨੇ ਤੋਂ ਵਾਪਿਸ ਆਪਣੇ ਘਰ ਆ ਕੇ ਆਤਮ ਹਤਿਆ ਕਰ ਲਈ। ਮ੍ਰਿਤਕ ਕਿਸਾਨ ਦੀ ਪਤਨੀ ਸਮੇਤ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਇਕਾਈ ਧਨੌਲਾ ਦੇ ਆਗੂ ਗੁਰਜੰਟ ਸਿੰਘ, ਬਲਦੇਵ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ ਧੌਲਾ ਆਦਿ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ
ਇੱਕ ਹੋਰ ਕਿਸਾਨ ਚੜ੍ਹਿਆ ਅੰਦੋਲਨ ਦੀ ਭੇਂਟ : ਦਿੱਲੀ ਧਰਨੇ ਤੋਂ ਪਰਤਦਿਆਂ ਕੀਤੀ ਖੁਦਕੁਸ਼ੀ
January 11, 20210

Related tags :
Delhi Dharne Delhi Kian Death Delhi Kisan Death Kisan Death
Related Articles
November 30, 20200
World News: ਵਿਲਟਨ ਗ੍ਰੈਗਰੀ ਬਣੇ ਪਹਿਲੇ ਅਫ਼ਰੀਕੀ-ਅਮਰੀਕੀ ਚਰਚ ਕਾਰਡੀਨਲ
ਵਾਸ਼ਿੰਗਟਨ ਡੀ.ਸੀ. ਦੇ ਅਰਕ ਬਿਸ਼ਪ ਵਿਲਟਨ ਗ੍ਰੈਗਰੀ ਸ਼ਨੀਵਾਰ ਨੂੰ ਪਹਿਲੇ ਅਫ਼ਰੀਕੀ-ਅਮਰੀਕੀ ਕਾਰਡੀਨਲ ਬਣ ਗਏ ਹਨ ਅਤੇ ਪੋਪ ਫਰਾਂਸਿਸ ਦੁਆਰਾ ਉਹਨਾਂ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ।ਅਮਰੀਕੀ ਨਵ-ਨਿਯੁਕਤ ਕਾਰਡੀਨਲ ਵਿਲਟਨ ਡੀ. ਗ੍ਰੈਗਰੀ ਇੱਕ ਸਮ
Read More
October 28, 20220
Ferozepur: BSF found a large cache of weapons, AK-47 with ammunition was also recovered.
BSF has foiled another attempt by terrorists based in Pakistan. The Border Security Force has recovered a bag full of weapons from Ferozepur, which contained weapons and ammunition. BSF has taken poss
Read More
July 10, 20200
सांसद सुखदेव सिंह ढींडसा ने नई शिरोमणि अकाली दल बनाकर पंजाब की राजनीति का रुख मोड़ा
अगर बादल और अमरिंदर सिंह के बीच समझौता न हुआ होता तो परिवहन और केबल कारोबार सहित अन्य व्यवसाय संभव नहीं होते...
सांसद सुखदेव सिंह ढींडसा ने नई शिरोमणि अकाली दल बनाकर पंजाब की राजनीति का रुख मोड़ दिया
Read More

Comment here