ਖ਼ਬਰ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਜਿਥੋਂ ਦੇ ਨਜ਼ਦੀਕੀ ਪਿੰਡ ਸਾਰੋਂ ਵਿਖੇ ਵਿਆਹੁਤਾ ਔਰਤ ਨੇ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਆਤਮ ਹਤਿਆ ਕਰ ਲਈ । ਸੰਗਰੂਰ ਪੁਲਿਸ ਨੇ ਮ੍ਰਿਤਕ ਦੀਆਂ ਦੋਨੋ ਨਾਬਾਲਿਗ ਕੁੜੀਆਂ ਦੀ ਲਾਸ਼ ਬਰਾਮਦ ਕਰ ਲਈ ਜਦਕਿ ਵਿਆਹੁਤਾ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਮ੍ਰਿਤਕ ਵਿਆਹੁਤਾ ਔਰਤ ਦੀ ਪਛਾਣ 29 ਸਾਲ ਦੀ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਸਾਰੋਂ ਜ਼ਿਲ੍ਹਾ ਸੰਗਰੂਰ ਦੇ ਰੂਪ ‘ਚ ਹੋਈ ਹੈ। ਸੰਗਰੂਰ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ‘ਚ ਭੇਜ ਦਿੱਤਾ ਹੈ। ਦਰਅਸਲ ‘ਚ ਉਕਤ ਮ੍ਰਿਤਕ ਔਰਤ ਨੇ ਪਹਿਲਾਂ ਆਪਣੀਆਂ ਦੋਵੇਂ ਨਾਬਾਲਿਗ ਕੁੜੀਆਂ ਦੀ ਹੱਤਿਆ ਕੀਤੀ ਅਤੇ ਫਿਰ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਅਜੇ ਤੱਕ ਇਹਨਾਂ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਪਾਇਆ ਹੈ। ਇਕ ਲੜਕੀ ਦੀ ਉਮਰ 4 ਸਾਲ ਅਤੇ ਇਕ ਦੀ ਢਾਈ ਸਾਲ ਦੱਸੀ ਜਾ ਰਹੀ ਹੈ।
ਦੋਨੋ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਖੁੱਦ ਵੀ ਕੀਤੀ ਆਤਮ ਹਤਿਆ
January 5, 20210

Related tags :
Live Murder Punjab Murdr Sangroor Murder
Related Articles
January 4, 20230
Tarn Taran: Shots fired at Nihang Singh due to old grudge, died on the spot
One Nihang Singh has been shot dead in Wahipur village of Tarn Taran. It is being told that this incident took place when Nihang Singh was returning from offering obeisance to Guru Ghar. The assailant
Read More
February 28, 20250
ਸ਼ਰਾਬੀ ਟਰੈਕਟਰ ਚਾਲਕ ਨੇ ਸਾਈਡ ‘ਤੇ ਖੜ੍ਹੀ ਬਾਈਕ ਨੂੰ ਮਾਰੀ ਟੱਕਰ , ਹੋਇਆ ਹੰਗਾਮਾ
ਫਗਵਾੜਾ ਵਿੱਚ, ਇੱਕ ਸ਼ਰਾਬੀ ਟਰੈਕਟਰ ਚਾਲਕ ਨੇ ਸਾਈਡ 'ਤੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਨਾਲ, ਮੋਟਰਸਾਈਕਲ ਦੇ ਕੋਲ ਖੜ੍ਹੇ ਦੋ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸ
Read More
December 11, 20210
ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਕਾਬੁਲ ਤੋਂ ਲਿਆਂਦੇ ਗਏ ਭਾਰਤ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਜੇ ਵੀ ਕਈ ਹਿੰਦੂ ਤੇ ਸਿੱਖ ਲੋਕ ਫਸੇ ਹੋਏ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਭਾਰਤ ਦੀ ਮੁਹਿੰਮ ਅਜੇ ਵੀ ਜਾਰੀ ਹੈ। ਅੱਜ ਫਿਰ ਇੱਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿ
Read More

Comment here