ਮੌਕੇ ਦੇ ਚਸ਼ਮਦੀਦ ਦੇ ਅਨੁਸਾਰ ਡੀ.ਸੀ ਡਬਲਯੂ ਕਲੋਨੀ ਪਟਿਆਲਾ ਦੇ ਵਿੱਚ ਕੱਲ ਦੇਰ ਰਾਤ 10:30 ਵਜੇ ਦੇ ਕਰੀਬ ਉਹ ਆਪਣੇ ਗੁਆਂਡੀਆਂ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਇਨੇ ਨੂੰ ਇੱਕ ਤੇਜ਼ ਰਫਤਾਰ ਗੱਡੀ ਉਹਨਾਂ ਦੇ ਵੱਲ ਆ ਗਈ ਅਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਇੱਕ ਅਤੁਲ ਨਮਕ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ।ਫਿਲਹਾਲ ਮੌਕੇ ਦੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਦੇ ਸਾਥੀ ਮੌਕੇ ਦੇ ਉੱਪਰੋਂ ਭੱਜ ਗਏ। ਪੁਲਿਸ ਨੇ ਮਿਰਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ।
ਲੋਹੜੀ ਵਾਲੇ ਦਿਨ ਘਰ ‘ਚ ਵਿੱਛ ਗਏ ਸੱਥਰ , ਲੋਹੜੀ ਮਨਾ ਰਹੇ ਲੋਕਾਂ ਦੀਆਂ ਨਿਕਲੀਆਂ ਧਾਹਾਂ
January 14, 20250
Related tags :
#ShockingLohri #SpeechlessCelebration #LohriIncident
Related Articles
June 9, 20220
ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ‘ਤੇ ਧਮਾਕਾ, 200 ਮਿਲੀਅਨ ਫਾਲੋਅਰਜ਼ ਵਾਲੇ ਪਹਿਲੇ ਕ੍ਰਿਕਟਰ ਬਣੇ
ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਦਿਗੱਜ ਬੱਲੇਬਾਜ਼ ਵਿਰਾਟ ਕੋਹਲੀ ਨੇ ਮੈਦਾਨ ‘ਤੇ ਕਈ ਕਾਰਨਾਮੇ ਕੀਤੇ ਹਨ। ਬੱਲੇਬਾਜ਼ੀ ਵਿੱਚ ਬਹੁਤ ਘੱਟ ਰਿਕਾਰਡ ਹੁਣ ਅਜਿਹੇ ਰਹੇ ਹਨ ਜਿਨ੍ਹਾਂ ‘ਤੇ ਵਿਰਾਟ ਦਾ ਰਾਜ ਨਹੀਂ ਹੈ, ਪਰ ਜਿੰਨੇ ਕਾਰਨਾਮੇ ਵਿਰਾਟ ਨੇ ਆਪਣੇ ਬ
Read More
October 4, 20220
CM ਮਾਨ ਦਾ ਕਿਸਾਨਾਂ ਨੂੰ ਤੋਹਫ਼ਾ, ਗੰਨੇ ਦੀਆਂ ਕੀਮਤਾਂ 20 ਰੁ. ਵਧੀਆਂ, 380 ਰੁ. ਪ੍ਰਤੀ ਕੁਇੰਟਲ ਹੋਇਆ ਰੇਟ
ਮਾਨ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦੇ ਭਾਅ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਧੇ ਦਾ ਐਲਾਨ ਕੀਤਾ ਹੈ। ਹੁਣ ਸੂਬੇ ਵਿੱਚ ਗੰਨੇ ਦੀ ਕੀਮਤ
Read More
August 21, 20240
ਮੇਲੇ ਦਾ ਐਂਟਰੀ ਗੇਟ ਬਣਿਆ ਖਿੱਚ ਦਾ ਕੇਂਦਰ ਮੇਲੇ ‘ਚ ਲੱਗੇ ਦਿਲ ਖਿੱਚਵੇ ਝੂਲੇ, ਖਾਣ ਪੀਣ ਦੀਆਂ ਸਟਾਲਾਂ ਅਤੇ ਐਂਟਰੀ ਗੇਟ |
ਪਟਿਆਲਾ ਦੇ ਕੁਮਾਰ ਸਭਾ ਗਰਾਊਂਡ ਲੱਗਾ ਸਿੰਗਾਪੁਰ ਵੈਲੀ ਪਟਿਆਲਾ ਕਾਰਨੀਵਲ ਮੇਲਾ ਮੇਲੇ ਵਿੱਚ ਲੱਗੇ ਦਿਲ ਖਿਚਵੇਂ ਝੂਲੇ ਖਾਣ ਪੀਣ ਦੀਆਂ ਸਟਾਲਾਂ ਅਤੇ ਮੇਲੇ ਦੀ ਖਿੱਚ ਦਾ ਕੇਂਦਰ ਬਣਿਆ ਐਂਟਰੀ ਗੇਟ ਤੇ ਹਵਾਈ ਜਹਾਜ਼ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆਂ
Read More
Comment here