15 ਮਜ਼ਦੂਰਾਂ ਦੀ ਮੌਤ ਬਣਿਆ ਇਕ ਟਿੱਪਰ : ਖ਼ਬਰ ਹੈ ਗੁਜਰਾਤ ਦੇ ਸੂਰਤ ਦੀ ਜਿਥੇ ਅੱਜ ਸਵੇਰੇ ਸੜਕ ਕਿਨਾਰੇ ਸੁੱਤੇ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਸਾਰੇ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਰੇ ਗਏ 15 ਮਜ਼ਦੂਰ ਰਾਜਸਥਾਨ ਦੇ ਦੱਸੇ ਜਾ ਰਹੇ ਨੇ : ਗੁਹਰਾਤ ਪੁਲੀਸ ਅਨੁਸਾਰ ਇਹ ਘਟਨਾ ਸੂਰਤ ਤੋਂ 60 ਕਿਲੋਮੀਟਰ ਦੂਰ ਪਿੰਡ ਕੋਸੰਬਾ ਦੇ ਨੇੜੇ ਵਾਪਰੀ। ਸੜਕ ਤੇ ਆ ਰਹੀ ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕੰਢ ਸੁੱਤੇ ਰਾਜਸਥਾਨ ਦੇ 15 ਮਜ਼ਦੂਰਾਂ ’ਤੇ ਜਾ ਚੜਿਆ। ਘਟਨਾ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੁਖਦਾਈ ਘਟਨਾ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 – 2 ਲੱਖ ਰੁਪਏ ਤੇ ਜ਼ਖ਼ਮੀ ਮਜ਼ਦੂਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।
ਟਰੱਕ ਨੇ ਕੁਚਲੇ ਸੜਕ ਤੇ ਸੁੱਤੇ ਰਾਜਸਥਾਨ ਦੇ 15 ਮਜ਼ਦੂਰ
January 19, 20210

Related tags :
#bigaccident #Liveccident
Related Articles
January 11, 20250
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦਾ ਕੀਤਾ ਸਵਾਗਤ
ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਸਤੀਫਾ ਅੱਜ ਦਾ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਇਸ ਦਾ ਸਵਾਗਤ ਇਸ ਮੌਕੇ ਮੀਡੀਆ ਨ
Read More
June 17, 20210
“Never An Easy Decision”: Rafael Nadal Pulls Out Of Wimbledon, Tokyo Olympics
Rafael Nadal took to Twitter to reveal that he will not participate in this year's Wimbledon and the Tokyo Olympics 2020
Rafael Nadal took to Twitter on Thursday to announce that he won't partic
Read More
February 19, 20220
ਸੋਨੇ ‘ਚ ਨਿਵੇਸ਼ ਦਾ ਸੁਨਹਿਰੀ ਮੌਕਾ! 3-4 ਮਹੀਨਿਆਂ ‘ਚ 52,000 ਰੁ. ਤੋਂ ਹੋਏਗਾ ਪਾਰ
ਪਿਛਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 43 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਪਾਰ ਕਰ ਗਈ ਹੈ। ਰੂਸ ਯੂਕਰੇਨ ਜੰਗ ਦੀ ਆਹਟ ਤੋਂ ਬਾਅਦ ਵੀ ਸੋਨੇ ਦੀ ਕੀਮਤ ਵਿੱਚ ਬੜਤ ਵੇਖਣ ਨੂੰ ਮਿਲੀ ਹੈ। ਇੰਟਰਨੈਸ਼ਨਲ ਮਾਰਕੀਟ ਵਿੱਚ ਇਹ 1900 ਡਾਲਰ ‘ਤੇ ਪਹੁੰਚ ਗਿਆ ਹੈ
Read More

Comment here