ਕਹਿੰਦੇ ਨੇ ਜਜ਼ਬਾ ਅਤੇ ਜਨੂੰਨ ਜਦ ਮੰਨ ਚ ਹੋਵੇ ਤਾਂ ਔਖੇ ਤੋਂ ਔਖਾ ਪੈਂਡਾ ਪਾਰ ਕੀਤਾ ਜਾ ਸਕਦਾ ਹੈ ਅਜਿਹਾ ਜਜ਼ਬਾ ਅਤੇ ਜਨੂੰਨ ਵੇਖਣ ਨੂੰ ਮਿਲਿਆ ਡੇਰਾ ਬਾਬਾ ਨਾਨਕ ਦੇ 80% ਅਪਾਹਿਜ ਬੱਚੇ ਵਿੱਚ ਜਿਸਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਇਕ ਨਹੀਂ ਦੋ ਨਹੀਂ ਤਿੰਨ ਸਿਲਵਰ ਮੈਡਲ ਸਟੇਟ ਲੈਵਲ ਦੇ ਲੈਕੇ ਆਇਆ ਘਰੇ,,,,,ਜਿਥੇ ਮਾਪਿਆਂ ਦਾ ਮਾਣ ਵਧਾਇਆ ਉਥੇ ਹੀ ਜ਼ਿਲੇ ਦਾ ਵੀ ਮਾਣ ਵਧਾਇਆ ਇਸ ਹੋਣਹਾਰ ਬੱਚੇ ਨੇ ਬਾਪ ਦੀਆ ਅੱਖਾਂ ਦੇ ਅੱਥਰੂ ਬਿਆਨ ਕਰ ਰਹੇ ਹਨ ਖੁਸ਼ੀ ਜਾਹਿਰ,,,,ਕਿ ਅਪੀਲ ਕੀਤੀ ਬਾਕੀ ਅਪਾਹਿਜ ਬੱਚਿਆਂ ਨੂੰ ਇਸ ਛੋਟੇ ਜਿਹੇ ਬੱਚਿਆਂ ਨੇ ਦਿਵਆਸ਼ੂ ਦੇ ਬਾਪ ਅਤੇ ਕੋਚ ਨੇ ਕਿਹਾ ਕਿ ਇਹ ਦੂਜੇ ਬੱਚਿਆਂ ਨਾਲੋਂ ਸਪੈਸ਼ਲ ਹੈ ਅਤੇ ਥੋੜੇ ਸਮੇਂ ਤੋਂ ਗ੍ਰਾਉੰਡ ਚ ਟ੍ਰੇਨਿੰਗ ਲੈਣ ਲਈ ਆ ਰਿਹਾ ਸੀ ਹਜਾਰਾਂ ਬੱਚਿਆਂ ਵਿੱਚੋ ਇਹ ਬੱਚਾ ਪੰਜਾਬ ਚ ਇਕਲੌਤਾ ਹੈ ਜੋ 3 ਸਿਲਵਰ ਲੈਕੇ ਆਇਆ ਹੈ | ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਬੱਚੇ ਵੱਲ ਵੇਖ ਹੌਂਸਲਾ ਨਹੀਂ ਛੱਡਣਾ ਚਾਹੀਦਾ ਬੱਚੇ ਨੂੰ ਸਪੋਰਟਸ ਨਾਲ ਜੋੜੋ ਪੰਜਾਬ ਸਰਕਾਰ ਦਾ ਬੂਹਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅਜਿਹੇ ਸਪੈਸ਼ਲ ਬਚਿਆ ਲਈ |
ਅਪਾਹਿਜ ਹੋਣ ਦੇ ਬਾਵਜੂਦ 3 ਸਿਲਵਰ ਮੈਡਲ ਲੈਕੇ ਪੁਹੰਚਿਆ ਪਿੰਡ
December 16, 20240
Related Articles
August 31, 20220
ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਦਾ ਹਿਮਾਚਲ ‘ਚ ਹੋਇਆ ਐਕਸੀਡੈਂਟ, ਖੱਡ ‘ਚ ਡਿੱਗੀ ਕਾਰ
ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਦਾ ਹਿਮਾਚਲ ਦੇ ਚੈਲ ਨੇੜੇ ਭਿਆਨਕ ਐਕਸੀਡੈਂਟ ਹੋ ਗਿਆ ਹੈ। ਰਾਣਾ ਗੁਰਜੀਤ ਦੀ ਕਾਰ ਖੱਡ ਵਿਚ ਡਿੱਗ ਗਈ ਪਰ ਗਨੀਮਤ ਰਹੀ ਕਿ ਹਾਦਸੇ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਜਾਨ ਵਾਲ-ਵਾਲ ਬਚ ਗਈ ਹੈ
Read More
October 15, 20220
In the excise scam, ED again raided 25 locations of liquor traders
Taking a major action once again in the Excise policy scam, ED has raided for the third time. ED has raided 25 locations of liquor dealers in Delhi NCR early today.
According to ED sources, during th
Read More
July 23, 20220
ਮੂਸੇਵਾਲਾ ਕਤਲਕਾਂਡ : ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦੀ ਹੋਈ ਪੇਸ਼ੀ, ਮਿਲਿਆ 5 ਦਿਨ ਦਾ ਰਿਮਾਂਡ
ਸਿੱਧੂ ਮੂਸੇਵਾਲਾ ਦੇ ਕਤਲ ਵਿਚ ਦੋਸ਼ੀ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਪੁਲਿਸ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਜੇਕਰ ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਲਈ ਯਾਨੀ 28 ਜੁਲਾਈ ਤੱਕ
Read More
Comment here