ਕਹਿੰਦੇ ਨੇ ਜਜ਼ਬਾ ਅਤੇ ਜਨੂੰਨ ਜਦ ਮੰਨ ਚ ਹੋਵੇ ਤਾਂ ਔਖੇ ਤੋਂ ਔਖਾ ਪੈਂਡਾ ਪਾਰ ਕੀਤਾ ਜਾ ਸਕਦਾ ਹੈ ਅਜਿਹਾ ਜਜ਼ਬਾ ਅਤੇ ਜਨੂੰਨ ਵੇਖਣ ਨੂੰ ਮਿਲਿਆ ਡੇਰਾ ਬਾਬਾ ਨਾਨਕ ਦੇ 80% ਅਪਾਹਿਜ ਬੱਚੇ ਵਿੱਚ ਜਿਸਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਇਕ ਨਹੀਂ ਦੋ ਨਹੀਂ ਤਿੰਨ ਸਿਲਵਰ ਮੈਡਲ ਸਟੇਟ ਲੈਵਲ ਦੇ ਲੈਕੇ ਆਇਆ ਘਰੇ,,,,,ਜਿਥੇ ਮਾਪਿਆਂ ਦਾ ਮਾਣ ਵਧਾਇਆ ਉਥੇ ਹੀ ਜ਼ਿਲੇ ਦਾ ਵੀ ਮਾਣ ਵਧਾਇਆ ਇਸ ਹੋਣਹਾਰ ਬੱਚੇ ਨੇ ਬਾਪ ਦੀਆ ਅੱਖਾਂ ਦੇ ਅੱਥਰੂ ਬਿਆਨ ਕਰ ਰਹੇ ਹਨ ਖੁਸ਼ੀ ਜਾਹਿਰ,,,,ਕਿ ਅਪੀਲ ਕੀਤੀ ਬਾਕੀ ਅਪਾਹਿਜ ਬੱਚਿਆਂ ਨੂੰ ਇਸ ਛੋਟੇ ਜਿਹੇ ਬੱਚਿਆਂ ਨੇ ਦਿਵਆਸ਼ੂ ਦੇ ਬਾਪ ਅਤੇ ਕੋਚ ਨੇ ਕਿਹਾ ਕਿ ਇਹ ਦੂਜੇ ਬੱਚਿਆਂ ਨਾਲੋਂ ਸਪੈਸ਼ਲ ਹੈ ਅਤੇ ਥੋੜੇ ਸਮੇਂ ਤੋਂ ਗ੍ਰਾਉੰਡ ਚ ਟ੍ਰੇਨਿੰਗ ਲੈਣ ਲਈ ਆ ਰਿਹਾ ਸੀ ਹਜਾਰਾਂ ਬੱਚਿਆਂ ਵਿੱਚੋ ਇਹ ਬੱਚਾ ਪੰਜਾਬ ਚ ਇਕਲੌਤਾ ਹੈ ਜੋ 3 ਸਿਲਵਰ ਲੈਕੇ ਆਇਆ ਹੈ | ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਬੱਚੇ ਵੱਲ ਵੇਖ ਹੌਂਸਲਾ ਨਹੀਂ ਛੱਡਣਾ ਚਾਹੀਦਾ ਬੱਚੇ ਨੂੰ ਸਪੋਰਟਸ ਨਾਲ ਜੋੜੋ ਪੰਜਾਬ ਸਰਕਾਰ ਦਾ ਬੂਹਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅਜਿਹੇ ਸਪੈਸ਼ਲ ਬਚਿਆ ਲਈ |