News

ਜਲੰਧਰ ਵਿੱਚ ਤਸਕਰ ਦੇ ਘਰ ‘ਤੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਬਟਾਲਾ ਦੇ ਕਾਹਨੂੰਵਾਨ ਰੋਡ ਤੇ ਸਥਿਤ ਇੱਕ ਘਰ ਚ ਚੋਰੀ ਦੀ ਹੋਈ ਵੱਡੀ ਵਾਰਦਾਤ ਚੋਰ ਤਾਲੇ ਤੋੜ ਲੱਖਾ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਘਰ ਰੱਖੇ ਪਾਊਂਡ ਅਤੇ ਮਹਿਗਾਈ ਘੜੀਆ ਅਤੇ ਹੋਰ ਨਕਦੀ ਲੈਕੇ ਹੋਏ ਫਰਾਰ ,ਘਰ ਦੇ ਮਾਲਕ ਬਜ਼ੁਰਗ ਸੇਵਾ ਮੁਕਤ ਸਰਕਾਰੀ ਨੌਕਰੀ ਵਾਲੇ ਪਤੀ ਪਤਨੀ ਨੇ ਦੱਸਿਆ ਕਿ ਉਹ ਘਰ ਚ ਦੋਵੇ ਜੀਅ ਰਹਿੰਦੇ ਹਨ ਅਤੇ ਉਹਨਾਂ ਦਾ ਇਕ ਕੇਸ ਰਾਜਸਥਾਨ ਚੱਲ ਰਿਹਾ ਹੈ ਜਿਸ ਨੂੰ ਲੈਕੇ ਉਹ ਦੋ ਦਿਨ ਪਹਿਲਾ ਰਾਜਸਥਾਨ ਗਏ ਸਨ ਅਤੇ ਜਦ ਉਹ ਅੱਜ ਘਰ ਵਾਪਸ ਆਏ ਤਾ ਘਰ ਦੇ ਤਾਲੇ ਟੁੱਟੇ ਦੇਖ ਹੈਰਾਨ ਹੋ ਗਏ ਅਤੇ ਘਰ ਚ ਚੋਰੀ ਦੀ ਵਾਰਦਾਤ ਹੋਈ ਸੀ ਅਤੇ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਉਥੇ ਹੀ ਪੁਲਿਸ ਦੇ ਅਧਕਾਰਿਆ ਵਲੋ ਸੂਚਨਾ ਮਿਲਦੇ ਹੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ ਅਤੇ ਘਰ ਦੇ ਮਾਲਕ ਨੇ ਦੱਸਿਆ ਕੀ ਉਹਨਾਂ ਵਲੋ ਘਰ ਚ ਹੋਈ ਚੋਰੀ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਹੈ ਅਤੇ ਓਹਨਾ ਦੱਸਿਆ ਕੀ ਚੋਰ ਲੱਖਾ ਰੁਪਏ ਦਾ ਨੁਕਸਾਨ ਹੋਇਆ ਹੈ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਇੱਕ ਕਿਲੋ ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਪਾਊਂਡ ਵੀ ਸਨ ਜੋ ਸਾਰਾ ਸਾਮਾਨ ਚੋਰ ਲੈ ਗਏ ਹਨ ।

Comment here

Verified by MonsterInsights