ਕੁਲਦੀਪ ਸਿੰਘ ਆਪਣੇ ਫਾਰਮ ਹਾਊਸ ਤੋ ਘਰੇ ਜਾ ਰਹੇ ਸੀ ਪਿੱਛੋਂ ਦੋ ਸਿਫਟ ਗੱਡੀ ਸਵਾਰ ਨੌਜਵਾਨਾਂ ਨੇ ਹਿੱਟ ਕੀਤਾ ਅਤੇ ਉਨਾਂ ਤੇ ਵਾਰ ਕੀਤਾ ਕੁਲਦੀਪ ਸਿੰਘ ਦੀ ਉਮਰ 65 ਤੋਂ 70 ਸਾਲ ਦੱਸੀ ਜਾ ਰਹੀ ਹੈ ਕੁਲਦੀਪ ਸਿੰਘ ਦਾ ਪ੍ਰੋਪਟੀ ਦਾ ਕੰਮ ਸੀ ਹਾਲਾਂਕਿ ਇਸ ਬਾਰੇ ਹਜੇ ਕੁਝ ਵੀ ਨਹੀਂ ਪਤਾ ਲੱਗਾ ਕਿ ਕੁਲਦੀਪ ਸਿੰਘ ਤੇ ਹਮਲਾ ਕਿਉਂ ਕੀਤਾ ਗਿਆ ਅਤੇ ਕਿੰਨਾਂ ਨੇ ਕੀਤਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਪੁਲਿਸ ਨੇ ਕੁਲਦੀਪ ਸਿੰਘ ਦੀ ਡੈਡ ਬੋਡੀ ਲੁਧਿਆਣਾ ਦੇ ਸਿਵਲ ਹੋਸਪਿਟਲ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਹੈ ਪੁਲਿਸ ਨੇ ਕਿਹਾ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ | 
ਦੇਰ ਰਾਤ ਲੁਧਿਆਣਾ ਦੇ 200 ਫੁਟੀ ਰੋਡ ਤੇ ਹੋਇਆ ਮਰਡਰ

Related tags :

Comment here