ਥਾਣਾ ਮਮਦੋਟ ਦੇ ਪਿੰਡ ਜਲੋਕੇ ਦੀ ਇੱਕ ਰਹਿਣ ਵਾਲੀ ਲੜਕੀ ਪਿਛਲੇ ਦਿਨੀ ਪਬਜੀ ਖੇਡਦੇ ਖੇਡਦੇ ਘਰੋਂ ਬਾਹਰ ਨਿਕਲ ਗਈ ਸੀ ਜਿਸ ਦੀ ਭਾਲ ਪੁਲਿਸ ਤੇ ਪਰਿਵਾਰ ਵਾਲੇ ਨੇ ਕੀਤੀ ਪਰਿਵਾਰ ਨੂੰ ਸ਼ਕ ਸੀ ਕਿ ਪਬ ਗੇਮ ਵਿੱਚ ਕਿਸੇ ਨੇ ਉਹਨਾਂ ਦੀ ਲੜਕੀ ਦਾ ਮਾਇੰਡ ਵਾਸ਼ ਕਰ ਦਿੱਤਾ ਜਿਸ ਕਰਕੇ ਲੜਕੀ ਘਰੋਂ ਚਲੀ ਗਈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਕੰਮ ਕਰਦਿਆਂ ਲਗਾਤਾਰ ਜਾਂਚ ਕੀਤੀ ਗਈ ਜਾਂਚ ਦੁਰਾਨ ਲੜਕੀ ਦੇ ਫੋਨ ਤੋਂ ਵੀ ਕਾਲ ਟਰੇਸ ਕੀਤੀਆਂ ਗਈਆਂ ਆਖਿਰ ਪਤਾ ਲੱਗਿਆ ਕਿ ਲੜਕੀ ਗਾਜੀਆਂਬਾਦ ਪਹੁੰਚ ਗਈ ਹੈ ਪਬਜੀ ਖੇਡਦੇ ਖੇਡਦੇ ਉਹਦੀ ਗੱਲ ਕਿਸੇ ਗਾਜ਼ੀਆਬਾਦ ਦੇ ਲੜਕੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਲੜਕਾ ਮਮਦੋਟ ਆ ਕੇ ਉਹਨੂੰ ਗਾਜ਼ੀਆਬਾਦ ਤੱਕ ਲੈ ਗਿਆ ਪੁਲਿਸ ਨੇ ਅੱਜ ਕੁੜੀ ਨੂੰ ਟ੍ਰੇਸ ਕਰਕੇ ਬਰਾਮਦ ਕਰ ਲਿਆ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਜਦਕਿ ਆਰੋਪੀ ਹਜੇ ਵੀ ਪੁਲਿਸ ਦੀ ਚੁਗਲ ਤੋਂ ਬਾਅਦ ਦੱਸਿਆ ਜਾ ਰਿਹਾ।
PUB-G ਖੇਡਦੀ ਕੁੜੀ ਫਿਰੋਜ਼ਪੁਰ ਤੋਂ ਪਹੁੰਚ ਗਈ ਗਾਜ਼ੀਆਬਾਦ! 18 ਦਿਨਾਂ ਬਾਅਦ ਪੁਲਸ ਨੇ ਕੀਤਾ ਮਾਪਿਆਂ ਹਵਾਲੇ
December 11, 20240

Related Articles
March 6, 20240
खेलो इंडिया के एथलीट अब सरकारी नौकरियों के लिए होंगे पात्र, अनुराग ठाकुर ने की घोषणा
खेलो इंडिया के एथलीटों के लिए बड़ी खुशखबरी है। अब खेलो इंडिया पदक विजेता सरकारी नौकरियों के लिए पात्र होंगे, जो खेल को एक व्यवहार्य करियर विकल्प में बदलने की दिशा में एक बड़ा कदम होगा। केंद्रीय खेल मं
Read More
January 4, 20220
ਤਾਮਿਲਨਾਡੂ ਦੇ CM ਰਾਹ ‘ਚ ਗੱਡੀ ਰੋਕ ਵੰਡਣ ਲੱਗ ਪਏ ਮਾਸਕ
ਚੇਨਈ: ਦੇਸ਼ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ ਸਾਵਧਾਨੀ, ਜਿਸ ਵਿੱਚ ਜਨਤਕ ਤੌਰ ‘ਤੇ ਬਾਹਰ ਨਿਕਲਣ ਵੇਲੇ ਵਾਰ-ਵਾਰ ਮਾਸਕ ਪਹਿਨਣ ਦੀਆਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਲੋਕ ਕੋਰੋਨ
Read More
September 8, 20210
ਕੈਪਟਨ ਨੂੰ ਰਾਹਤ, ਲੁਧਿਆਣਾ ਦੀ ਅਦਾਲਤ ਦੇ ਹੁਕਮ ‘ਤੇ ਹਾਈਕੋਰਟ ਨੇ ਲਗਾਈ ਰੋਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਲੁਧਿਆਣਾ ਅਦਾਲਤ ਵਿੱਚ ਆਮਦਨ ਕਰ ਵਿਭਾਗ ਦੀ ਸ਼ਿਕਾਇਤ ‘ਤੇ ਚੱਲ ਰਹੇ ਕੇਸ ਵਿੱਚ ਅਦਾਲਤ ਨੇ ਈ.ਡੀ. ਨੂੰ ਕੇਸ ਦਾ ਰਿਕਾਰਡ ਰੱਖਣ ਦੀ ਜੋ ਇਜਾਜ਼ਤ ਦਿੱਤੀ ਹੈ। ਉਸ ਹੁਕਮ ‘ਤੇ ਹਾਈਕੋਰਟ ਨੇ ਰੋਕ ਲਗ
Read More
Comment here