ਥਾਣਾ ਮਮਦੋਟ ਦੇ ਪਿੰਡ ਜਲੋਕੇ ਦੀ ਇੱਕ ਰਹਿਣ ਵਾਲੀ ਲੜਕੀ ਪਿਛਲੇ ਦਿਨੀ ਪਬਜੀ ਖੇਡਦੇ ਖੇਡਦੇ ਘਰੋਂ ਬਾਹਰ ਨਿਕਲ ਗਈ ਸੀ ਜਿਸ ਦੀ ਭਾਲ ਪੁਲਿਸ ਤੇ ਪਰਿਵਾਰ ਵਾਲੇ ਨੇ ਕੀਤੀ ਪਰਿਵਾਰ ਨੂੰ ਸ਼ਕ ਸੀ ਕਿ ਪਬ ਗੇਮ ਵਿੱਚ ਕਿਸੇ ਨੇ ਉਹਨਾਂ ਦੀ ਲੜਕੀ ਦਾ ਮਾਇੰਡ ਵਾਸ਼ ਕਰ ਦਿੱਤਾ ਜਿਸ ਕਰਕੇ ਲੜਕੀ ਘਰੋਂ ਚਲੀ ਗਈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਕੰਮ ਕਰਦਿਆਂ ਲਗਾਤਾਰ ਜਾਂਚ ਕੀਤੀ ਗਈ ਜਾਂਚ ਦੁਰਾਨ ਲੜਕੀ ਦੇ ਫੋਨ ਤੋਂ ਵੀ ਕਾਲ ਟਰੇਸ ਕੀਤੀਆਂ ਗਈਆਂ ਆਖਿਰ ਪਤਾ ਲੱਗਿਆ ਕਿ ਲੜਕੀ ਗਾਜੀਆਂਬਾਦ ਪਹੁੰਚ ਗਈ ਹੈ ਪਬਜੀ ਖੇਡਦੇ ਖੇਡਦੇ ਉਹਦੀ ਗੱਲ ਕਿਸੇ ਗਾਜ਼ੀਆਬਾਦ ਦੇ ਲੜਕੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਲੜਕਾ ਮਮਦੋਟ ਆ ਕੇ ਉਹਨੂੰ ਗਾਜ਼ੀਆਬਾਦ ਤੱਕ ਲੈ ਗਿਆ ਪੁਲਿਸ ਨੇ ਅੱਜ ਕੁੜੀ ਨੂੰ ਟ੍ਰੇਸ ਕਰਕੇ ਬਰਾਮਦ ਕਰ ਲਿਆ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਜਦਕਿ ਆਰੋਪੀ ਹਜੇ ਵੀ ਪੁਲਿਸ ਦੀ ਚੁਗਲ ਤੋਂ ਬਾਅਦ ਦੱਸਿਆ ਜਾ ਰਿਹਾ।
PUB-G ਖੇਡਦੀ ਕੁੜੀ ਫਿਰੋਜ਼ਪੁਰ ਤੋਂ ਪਹੁੰਚ ਗਈ ਗਾਜ਼ੀਆਬਾਦ! 18 ਦਿਨਾਂ ਬਾਅਦ ਪੁਲਸ ਨੇ ਕੀਤਾ ਮਾਪਿਆਂ ਹਵਾਲੇ
December 11, 20240

Related Articles
January 3, 20250
ਭਾਰਤੀ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਕੀਤਾ ਐਲਾਨ
ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ
Read More
July 13, 20210
ਸਿੰਘੂ ਬਾਰਡਰ ‘ਤੇ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਅੱਜ ਸਥਾਨਕ ਸਿੰਘੂ ਬਾਰਡਰ ਦਿੱਲੀ ਕਜਾਰੀਆ ਦਫਤਰ ਵਿਖੇ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸ. ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹ
Read More
November 21, 20220
पंजाब में 4 आईएएस अधिकारियों का तबादला, राहुल भंडारी को मिला अतिरिक्त प्रभार
पंजाब पुलिस ने चार आईएएस अधिकारियों का तबादला किया है। अतिरिक्त प्रभार राहुल भंडारी को सौंपा गया है। अन्य स्थानांतरित अधिकारियों की सूची इस प्रकार है
Read More
Comment here