ਥਾਣਾ ਮਮਦੋਟ ਦੇ ਪਿੰਡ ਜਲੋਕੇ ਦੀ ਇੱਕ ਰਹਿਣ ਵਾਲੀ ਲੜਕੀ ਪਿਛਲੇ ਦਿਨੀ ਪਬਜੀ ਖੇਡਦੇ ਖੇਡਦੇ ਘਰੋਂ ਬਾਹਰ ਨਿਕਲ ਗਈ ਸੀ ਜਿਸ ਦੀ ਭਾਲ ਪੁਲਿਸ ਤੇ ਪਰਿਵਾਰ ਵਾਲੇ ਨੇ ਕੀਤੀ ਪਰਿਵਾਰ ਨੂੰ ਸ਼ਕ ਸੀ ਕਿ ਪਬ ਗੇਮ ਵਿੱਚ ਕਿਸੇ ਨੇ ਉਹਨਾਂ ਦੀ ਲੜਕੀ ਦਾ ਮਾਇੰਡ ਵਾਸ਼ ਕਰ ਦਿੱਤਾ ਜਿਸ ਕਰਕੇ ਲੜਕੀ ਘਰੋਂ ਚਲੀ ਗਈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਕੰਮ ਕਰਦਿਆਂ ਲਗਾਤਾਰ ਜਾਂਚ ਕੀਤੀ ਗਈ ਜਾਂਚ ਦੁਰਾਨ ਲੜਕੀ ਦੇ ਫੋਨ ਤੋਂ ਵੀ ਕਾਲ ਟਰੇਸ ਕੀਤੀਆਂ ਗਈਆਂ ਆਖਿਰ ਪਤਾ ਲੱਗਿਆ ਕਿ ਲੜਕੀ ਗਾਜੀਆਂਬਾਦ ਪਹੁੰਚ ਗਈ ਹੈ ਪਬਜੀ ਖੇਡਦੇ ਖੇਡਦੇ ਉਹਦੀ ਗੱਲ ਕਿਸੇ ਗਾਜ਼ੀਆਬਾਦ ਦੇ ਲੜਕੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਲੜਕਾ ਮਮਦੋਟ ਆ ਕੇ ਉਹਨੂੰ ਗਾਜ਼ੀਆਬਾਦ ਤੱਕ ਲੈ ਗਿਆ ਪੁਲਿਸ ਨੇ ਅੱਜ ਕੁੜੀ ਨੂੰ ਟ੍ਰੇਸ ਕਰਕੇ ਬਰਾਮਦ ਕਰ ਲਿਆ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਜਦਕਿ ਆਰੋਪੀ ਹਜੇ ਵੀ ਪੁਲਿਸ ਦੀ ਚੁਗਲ ਤੋਂ ਬਾਅਦ ਦੱਸਿਆ ਜਾ ਰਿਹਾ।
PUB-G ਖੇਡਦੀ ਕੁੜੀ ਫਿਰੋਜ਼ਪੁਰ ਤੋਂ ਪਹੁੰਚ ਗਈ ਗਾਜ਼ੀਆਬਾਦ! 18 ਦਿਨਾਂ ਬਾਅਦ ਪੁਲਸ ਨੇ ਕੀਤਾ ਮਾਪਿਆਂ ਹਵਾਲੇ
