News

ਹਰਿਆਣਾ ਪੁਲਿਸ ਦੇ ਅਥਰੂ ਗੈਸ ਦੇ ਛੱਡੇ ਗੋਲਿਆਂ ਕਾਰਨ ਜਖਮੀ ਹੋਏ ਕਿਸਾਨਾਂ

ਸ਼ੰਬੂ ਕਿਸਾਨਾਂ ਦੇ ਧਰਨੇ ਦੇ ਵਿੱਚ ਹਰਿਆਣਾ ਪੁਲਿਸ ਦੇ ਅਥਰੂ ਗੈਸ ਦੇ ਛੱਡੇ ਗੋਲਿਆਂ ਕਾਰਨ ਜਖਮੀ ਹੋਏ ਕਿਸਾਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਸਿਵਲ ਸਰਜਨ ਪਟਿਆਲਾ ਨੇ ਜਖਮੀ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਅੱਜ ਸ਼ੰਭੂ ਵਿਖੇ 101 ਕਿਸਾਨਾਂ ਵੱਲੋਂ ਦਿੱਲੀ ਵੱਲ ਰਵਾਨਾ ਹੋਏ ਤਾਂ ਬਾਰਡਰ ਤੇ ਹੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਵਿੱਚ ਕੁਝ ਕਿਸਾਨ ਜਖਮੀ ਹੋਏ|

Comment here

Verified by MonsterInsights