ਸ਼ੰਬੂ ਕਿਸਾਨਾਂ ਦੇ ਧਰਨੇ ਦੇ ਵਿੱਚ ਹਰਿਆਣਾ ਪੁਲਿਸ ਦੇ ਅਥਰੂ ਗੈਸ ਦੇ ਛੱਡੇ ਗੋਲਿਆਂ ਕਾਰਨ ਜਖਮੀ ਹੋਏ ਕਿਸਾਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਸਿਵਲ ਸਰਜਨ ਪਟਿਆਲਾ ਨੇ ਜਖਮੀ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਅੱਜ ਸ਼ੰਭੂ ਵਿਖੇ 101 ਕਿਸਾਨਾਂ ਵੱਲੋਂ ਦਿੱਲੀ ਵੱਲ ਰਵਾਨਾ ਹੋਏ ਤਾਂ ਬਾਰਡਰ ਤੇ ਹੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਵਿੱਚ ਕੁਝ ਕਿਸਾਨ ਜਖਮੀ ਹੋਏ|
ਹਰਿਆਣਾ ਪੁਲਿਸ ਦੇ ਅਥਰੂ ਗੈਸ ਦੇ ਛੱਡੇ ਗੋਲਿਆਂ ਕਾਰਨ ਜਖਮੀ ਹੋਏ ਕਿਸਾਨਾਂ
December 7, 20240

Related Articles
January 25, 20240
पंजाब में ठंड ने लिया भयंकर रूप, बच्चे की मौत का बनी कारण
प्रदेश में पड़ रही हाड़ कंपा देने वाली ठंड, घने कोहरे और शीतलहर के कारण जिला बरनाला के सरकारी प्राइमरी स्कूल कलां में अपनी मासूमियत खो चुके 6 वर्षीय छात्र की मौत का दुखद समाचार मिला है। कलां निवासी गर
Read More
March 18, 20250
ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਸੁੱਟਣ ਦਾ ਮਾਮਲਾ , ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਊਂਟਰ
16 ਤਰੀਕ ਦੀ ਰਾਤ ਨੂੰ ਪੰਜਾਬ ਦੇ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿੱਚ ਯੂਟਿਊਬਰ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ ਸੀ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਇਸਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿੱਚ, ਜਲੰਧਰ ਦਿਹਾਤੀ ਪੁਲਿਸ ਨੇ ਇੱਕ ਦ
Read More
August 28, 20210
‘ਜੇ ਰੁਜ਼ਗਾਰ ਹੀ ਨਹੀਂ ਰਹੇਗਾ ਤਾਂ ਰਾਖਵੇਂਕਰਨ ਦਾ ਕੀ ਮਤਲਬ’ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ, ਕਦੇ ਨਿੱਜੀਕਰਨ ਦੇ ਮੁੱਦੇ, ਕਦੇ ਬੇਰੁਜ਼ਗਾਰੀ ਦੇ ਮੁੱਦੇ ‘ਤੇ, ਕਦੇ ਕੋਰੋਨਾ ਵਾਇਰਸ ਨੂੰ ਲੈ ਕੇ ਤੇ ਕਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ।
ਹੁਣ ਕਾ
Read More
Comment here