ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਨਾਲ ਵੱਡੀ ਬਹਿਸ ਹੋ ਗਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਬਿੰਦਰ ਨਿੱਕੂ ਨੇ ਇਲਜ਼ਾਮ ਲਗਾਇਆ ਕਿ ਆਪਸੀ ਗੁੱਟਬਾਜੀ ਦੇ ਚਲਦਿਆਂ ਉਸ ਦੇ ਉੱਪਰ ਵੱਡੇ ਲੀਡਰਾਂ ਵੱਲੋਂ ਅਜਿਹੀ ਕਾਰਵਾਈ ਕਰਕੇ ਉਸਦਾ ਨੁਕਸਾਨ ਕੀਤਾ ਜਾ ਰਿਹਾ ਅਤੇ ਉਸਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਇਮਾਰਤ ਬਣ ਰਹੀਆਂ ਹਨ |
ਨਗਰ ਨਿਗਮ ਪਟਿਆਲਾ ਦੇ ਅਧਿਕਾਰੀ ‘ਤੇ ਲੱਗੇ ਗੰਭੀਰ ਇਲਜ਼ਾਮ
December 6, 20240
Related Articles
January 3, 20230
राहुल की ‘भारत जोको यात्रा’ को दूसरी बार रोकने की धमकी! पंजाब की दीवारों पर मिले खालिस्तानी नारे
मंगलवार की सुबह श्री मुक्तसर साहिब स्थित एसएसपी उपिंदरजीत सिंह घुमन के कार्यालय की दीवारों पर खालिस्तान जिंदाबाद के नारे लिखे मिले. इसकी जिम्मेदारी लेते हुए विदेशी आतंकी गुरपतवंत सिंह पन्नू ने राहुल ग
Read More
January 13, 20220
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਭਾਰਤ ਸਣੇ ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਕਹਿਰ ਲਗਾਤਰ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੀ ਆਮ ਤੇ ਕੀ ਖਾਸ ਹਰ ਕੋਈ ਇਸ ਮਹਾਂਮਾਰੀ ਦੀ ਚਪੇਟ ‘ਚ ਆ ਰਿਹਾ ਹੈ।
ਇਸ ਵਿਚਕਾਰ ਸੁਨ
Read More
September 21, 20220
ਪੰਜਾਬੀ ਗਾਇਕ ਰਵੀ ਇੰਦਰ ਦਾ ਨਵਾਂ ਗੀਤ “I Swear” ਹੋਇਆ ਰਿਲੀਜ਼, ਗਾਣੇ ਨੂੰ ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਆਪਣੇ ਗੀਤ ਫੀਲਿੰਗ ਯੂ ਅਤੇ ਨਿਸ਼ਾਨਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰਵੀ ਇੰਦਰ ਆਪਣੀ ਗਾਇਕੀ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ “I Swear” ਰਿਲੀਜ਼ ਹੋਇਆ ਹੈ, ਜੋ ਲੋਕਾਂ ਨੂੰ ਕਾਫੀ ਪੰਸਦ ਆ ਰਿਹਾ ਹੈ। ਉ
Read More
Comment here