ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਿਮਾ ਤੋ ਸਾਹਮਣੇ ਆਇਆ ਹੈ ਜਿਥੋ ਦੀ ਰਹਿਣ ਵਾਲੀ ਨਬਾਲਿਗ ਲੜਕੀ ਪ੍ਰੇਮ ਪਸੰਗਾ ਦੀ ਭੇਟ ਚੜ ਜਾਨ ਗਵਾ ਬੈਠੀ ਹੈ ਅਤੇ ਬੇਟੀ ਦੀ ਮੌਤ ਉਪਰੰਤ ਪਰਿਵਾਰਕ ਮੈਬਰਾ ਵਲੋ ਪ੍ਰੇਮੀ ਲੜਕੇ ਸਾਹਿਲ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਜਾਨੋ ਮਾਰਨ ਦੇ ਦੌਸ਼ ਲਗਾਉਦਿਆ ਪੁਲਿਸ ਕੋਲੋ ਇਨਸ਼ਾਫ ਦੀ ਮੰਗ ਕੀਤੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰ ਅਤੇ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾ ਦੀ 16 ਸਾਲਾਂ ਨਬਾਲਿਗ ਲੜਕੀ ਦਾ ਸਾਹਿਲ ਨਾਮਕ ਲੜਕੇ ਨਾਲ ਪ੍ਰੇਮ ਸੰਬੰਧ ਸੀ ਜਿਸਦੇ ਚਲਦੇ ਲੜਕੇ ਵਲੋ ਉਸਦੀ ਫੋਟੋ ਅਤੇ ਵੀਡੀਓ ਬਣਾ ਲੜਕੀ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਲੜਕੀ ਨੂੰ ਘਰੋ ਭਜਾ ਕੇ ਲੈ ਗਿਆ ਅਤੇ ਜਦੋ ਅਸੀ ਲੜਕੀ ਘਰ ਲੈ ਕੇ ਆਏ ਤਾਂ ਲੜਕੀ ਦੀ ਹਾਲਤ ਵਿਗੜਨ ਨਾਲ ਉਸਦੀ ਮੌਤ ਹੋ ਗਈ ਜਿਸਦੇ ਲਈ ਲੜਕਾ ਪਰਿਵਾਰ ਕਸੂਰਵਾਰ ਹੈ ਜਿਹਨਾ ਸਾਡੀ ਧੀ ਮਾਰ ਦਿੱਤੀ। ਅਸੀ ਪੁਲੀਸ ਪ੍ਰਸ਼ਾਸਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਪੁਲੀਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੋ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰੇਮ ਸਬੰਧਾਂ ਦੇ ਚਲਦਿਆ ਨਾਬਾਲਿਗ ਨੇ ਗਵਾਈ ਆਪਣੀ ਜਾਨ
December 5, 20240

Related tags :
#SocialIssues #LawAndOrder #PunjabUpdates #SensitiveMatters
Related Articles
October 10, 20220
ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਲੇਵਾਂ, ਪਰਮਜੀਤ ਸਰਨਾ ਬਣੇ ਦਿੱਲੀ ਇਕਾਈ ਦਾ ਪ੍ਰਧਾਨ
ਪੰਥਕ ਤੇ ਪੰਜਾਬ ਦੀ ਰਾਜਨੀਤੀ ਵਿਚ ਵਾਪਰੇ ਅਹਿਮ ਧਾਰਮਿਕ ਤੇ ਰਾਜਨੀਤਕ ਘਟਨਾਕ੍ਰਮ ਵਿਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਅਕਾਲੀ ਦਲ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ।
ਇਸ ਘਟਨਾਕ੍ਰਮ ਨੂੰ ਸਿੱਖ ਤੇ ਪੰਜਾਬ ਦੀ ਰਜਨੀ
Read More
December 7, 20220
सुखजिंदर रंधावा को आज भी सीएम न बनने का मलाल! दर्द फिर जुबान पर आ गया
अजय माकन के इस्तीफे और राजस्थान कांग्रेस में जारी तनाव के बीच कांग्रेस आलाकमान ने पंजाब के पूर्व उपमुख्यमंत्री सुखजिंदर सिंह रंधावा को राजस्थान कांग्रेस का प्रभारी बनाया है. पार्टी ने भले ही हाईमैन रं
Read More
May 20, 20220
ਨਵਜੋਤ ਸਿੱਧੂ ਨੇ ਕੀਤਾ ਸਰੈਂਡਰ, ਕੋਰਟ ਤੋਂ ਭੇਜੇ ਜਾ ਸਕਦੇ ਨੇ ਪਟਿਆਲਾ ਸੈਂਟਰਲ ਜੇਲ੍ਹ
ਰੋਡ ਰੇਡ ਕੇਸ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਕੋਰਟ ਪਹੁੰਚ ਗਏ ਹਨ। ਉਹ ਆਪਣੇ ਨਾਲ ਕੱਪੜਿਆਂ ਨਾਲ ਭਰਿਆ ਬੈਗ ਲੈ ਕੇ ਆਏ ਹਨ। ਉਨ੍ਹਾਂ ਨੂੰ ਇਥੋਂ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਭੇਜਿਆ ਜਾ ਸਕਾਦ ਹੈ। ਸਿੱਧੂ ਨੂੰ ਸੁ
Read More
Comment here