ਹਲਕਾ ਅਜਨਾਲਾ ਦੇ ਚੋਗਾਵਾਂ ਰੋਡ ਤੇ ਇੱਕ ਸ਼ਰਾਰਤੀ ਬਾਂਦਰ ਨੇ ਇਨ੍ਹਾਂ ਆਤੰਗ ਮਚਾਇਆ ਹੈ ਕਿ ਸੜਕ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਿੱਥੇ ਇਹ ਬਾਂਦਰ ਮੋਟਰਸਾਈਕਲ ਸਵਾਲ ਲੋਕਾਂ ਨੂੰ ਇਹਨਾਂ ਪ੍ਰੇਸ਼ਾਨ ਕਰ ਰਿਹਾ ਹੈ ਕਿ ਲੋਕ ਡਰ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ| ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਸ ਰੋਡ ਉਪਰ ਇੱਕ ਬਾਂਦਰ ਘੁੰਮ ਰਿਹਾ ਹੈ ਜਿੱਥੇ ਉਹ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਬਾਂਦਰ ਨੂੰ ਫੜਕੇ ਜੰਗਲ ਵਿੱਚ ਛੱਡਿਆ ਜਾਵੇ ਤਾਂਜੋ ਲੋਕ ਪ੍ਰੇਸ਼ਾਨ ਨਾ ਹੋਣ ਅਤੇ ਬਾਂਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ |
ਅਜਨਾਲਾ ਚੋਗਾਵਾਂ ਰੋਡ ਤੇ ਇਕ ਸ਼ਰਾਰਤੀ ਬਾਂਦਰ ਨੇ ਮਚਾਇਆ ਆਤੰਗ |
November 21, 20240
Related Articles
July 23, 20210
ਰਾਏਗੜ ‘ਚ ਪਹਾੜ ਡਿੱਗਣ ਕਾਰਨ 36 ਦੀ ਲੋਕਾਂ ਦੀ ਮੌਤ, 70 ਤੋਂ ਵੱਧ ਲਾਪਤਾ, ਰਾਹਤ ਕਾਰਜ ਜਾਰੀ
ਮਹਾਰਾਸ਼ਟਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਤਹਿਸ ਨਹਿਸ ਹੋ ਗਿਆ ਹੈ। ਰਾਏਗੜ੍ਹ, ਰਤਨਗਿਰੀ, ਪਾਲਘਰ, ਠਾਣੇ ਅਤੇ ਨਾਗਪੁਰ ਦੇ ਕੁੱਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੀਂਹ ਕਾਰਨ ਰਾਜ ਵਿੱਚ ਹੁਣ ਤੱਕ 41 ਲੋਕ ਆਪਣੀ ਜਾਨ
Read More
February 7, 20220
BJP ਗਠਜੋੜ ਦੇ ਹੱਕ PM ਮੋਦੀ ਦੀ ਪੰਜਾਬ ‘ਚ ਕੱਲ੍ਹ ਪਹਿਲੀ ਰੈਲੀ, ਕਰ ਸਕਦੇ ਨੇ ਵੱਡੇ ਐਲਾਨ
20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਲ ਰਹੇ ਹਨ। ਪੀ.ਐੱਮ. ਮੋਦੀ ਕੱਲ੍ਹ ਪੰਜਾਬ ਵਿੱਚ ਆਪਣੀ ਪਹਿ
Read More
January 15, 20240
IndiGo के पायलट के साथ मारपीट पर क्या बोले ज्योतिरादित्य सिंधिया ?
दिल्ली के इंदिरा गांधी इंटरनेशनल एयरपोर्ट पर रविवार (14 जनवरी) को इंडिगो एयरलाइंस के पायलट को साहिल कटारिया नाम के शख्स ने मुक्का मार दिया. इस घटना का वीडियो भी सामने आया. मामले पर केंद्रीय सिविल एविए
Read More
Comment here