Site icon SMZ NEWS

ਅਜਨਾਲਾ ਚੋਗਾਵਾਂ ਰੋਡ ਤੇ ਇਕ ਸ਼ਰਾਰਤੀ ਬਾਂਦਰ ਨੇ ਮਚਾਇਆ ਆਤੰਗ |

ਹਲਕਾ ਅਜਨਾਲਾ ਦੇ ਚੋਗਾਵਾਂ ਰੋਡ ਤੇ ਇੱਕ ਸ਼ਰਾਰਤੀ ਬਾਂਦਰ ਨੇ ਇਨ੍ਹਾਂ ਆਤੰਗ ਮਚਾਇਆ ਹੈ ਕਿ ਸੜਕ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਿੱਥੇ ਇਹ ਬਾਂਦਰ ਮੋਟਰਸਾਈਕਲ ਸਵਾਲ ਲੋਕਾਂ ਨੂੰ ਇਹਨਾਂ ਪ੍ਰੇਸ਼ਾਨ ਕਰ ਰਿਹਾ ਹੈ ਕਿ ਲੋਕ ਡਰ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ| ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਸ ਰੋਡ ਉਪਰ ਇੱਕ ਬਾਂਦਰ ਘੁੰਮ ਰਿਹਾ ਹੈ ਜਿੱਥੇ ਉਹ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਬਾਂਦਰ ਨੂੰ ਫੜਕੇ ਜੰਗਲ ਵਿੱਚ ਛੱਡਿਆ ਜਾਵੇ ਤਾਂਜੋ ਲੋਕ ਪ੍ਰੇਸ਼ਾਨ ਨਾ ਹੋਣ ਅਤੇ ਬਾਂਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ |

Exit mobile version