ਕੇਂਦਰੀ ਜੇਲ ਦੇ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਵਾਣਾ ਨੂੰ ਮਿਲਣ ਦੇ ਲਈ ਅੱਜ ਕੇਂਦਰੀ ਜੇਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਘਵੀਰ ਸਿੰਘ ਪਹੁੰਚੇ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦੀ ਇਹ ਇੱਕ ਪਰਿਵਾਰਿਕ ਮੁਲਾਕਾਤ ਹੈ ਕਿਉਂਕਿ ਉਹ ਅਕਸਰ ਭਾਈ ਰਾਜੋਆਣਾ ਤੇ ਹੋਰ ਸਿੱਖ ਬੇਨਤੀਆਂ ਨੂੰ ਮਿਲਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਕੇਂਦਰ ਗ੍ਰਿਹ ਮੰਤਰਾਲਾ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਕੋਈ ਗੱਲਬਾਤ ਜਾ ਕਦਮ ਨਹੀਂ ਚੁੱਕ ਰਿਹਾ ਜਦ ਕਿ ਦੂਜੇ ਪਾਸੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ। ਉਹਨਾਂ ਕੀ ਕਿ ਇਹਦਾ ਸਿੱਧਾ ਮਤਲਬ ਹਰਿਆਣਾ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣਾ ਵੀ ਹੈ। ਹਾਲਾਂਕਿ ਅਸੀਂ ਖੁਦ ਐਸਜੀਪੀਸੀ ਵੱਲੋਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਲੈਣ ਦੀ ਮੰਗ ਕਰ ਰਹੇ ਹਾਂ ਤਾਂ ਜੋ ਉਹਨਾਂ ਦੇ ਕੋਲ ਜੇਲ ਵਿੱਚ ਬੰਦ ਸਿੱਖ ਬੰਦੀਆਂ ਤੇ ਭਾਈ ਰਾਜੋਵਾਣਾ ਦਾ ਮੁੱਦਾ ਚੱਕਿਆ ਜਾਵੇ ਪਰ ਉਹ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਜੋ ਕਿ ਬੇਹਦ ਅਫਸੋਸਨਾਕ ਹੈ |
ਭਾਈ ਰਾਜੋਵਾਣਾ ਨੂੰ ਮਿਲਣ ਕੇਂਦਰੀ ਜੇਲ ਪੁੱਜੇ SGPC ਦੇ ਐਡਵੋਕੇਟ ਧਾਮੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਆਖੀ ਵੱਡੀ ਗੱਲ |
August 13, 20240
Related tags :
#ParoleDebate #SGPCAdvocate #DhamiRamRahim #BhaiRajowana
Related Articles
April 29, 20220
ਕੜਾਕੇ ਦੀ ਗਰਮੀ ਕਰਕੇ ਪੰਜਾਬ ਦੇ ਸਾਰੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ
ਕੜਾਕੇ ਦੀ ਪੈ ਰਹੀ ਗਰਮੀ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 15 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਇਸ ਦਾ ਅਸਰ ਨਾ ਪਏ, ਇਸ ਲਈ 16 ਮਈ ਤੋਂ ਲੈ ਕੇ 31 ਮਈ ਤੱਕ ਵਿਦਿਆ
Read More
October 26, 20230
लखनऊ में इंग्लैंड से होगा मुकाबला, पढ़ें यहां कैसा रहा है टीम इंडिया का रिकॉर्ड
भारत और इंग्लैंड के बीच विश्व कप 2023 का 29वां मैच लखनऊ में खेला जाएगा. टीम इंडिया का इस विश्व कप में अब तक सफर शानदार रहा है. भारत ने पांच मैच खेले हैं और सभी में जीत दर्ज की है. टीम इंडिया ने लखनऊ म
Read More
June 8, 20210
PM Modi Cleared Covid Vaccination Revamp In Principle On June 1: Sources
PM Modi's Monday announcement of taking back charge of the vaccination drive came days after the Supreme Court criticised the Centre's handling of it.
Prime Minister Narendra Modi cleared the big c
Read More
Comment here