ਕਪੂਰਥਲਾ ਸ਼ਹਿਰ ਦੇ ਕਈ ਮਹੱਲਿਆਂ ਵਿੱਚ ਡਾਇਰੀਆ ਨਾਮਕ ਬਿਮਾਰੀ ਫੈਲ ਗਈ ਹੈ! ਦੋ. ਮੌਤ ਵੀ ਹੋ ਗਿਆ ਹਨ ਜਿ ਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰਹਾਂ ਦੇ ਨਾਲ ਹਰਕਤ ਵਿੱਚ ਆ ਗਿਆ ਹੈ ਪਰ ਇਸ ਮੁੱਦੇ ਦੀ ਉੱਪਰ ਹੁਣ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ। ਸਥਾਨਿਕ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਪੂਰੇ ਮਸਲੇ ਦੇ ਉੱਪਰ ਨਗਰ ਨਿਗਮ ਕਮਿਸ਼ਨਰ ਨੂੰ ਦੋਸ਼ੀ ਠਹਿਰਾਇਆ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੌਜੂਦਾ ਸਰਕਾਰ ਅਤੇ ਨਗਰ ਨਿਗਮ ਤੇ ਕਾਬਜ ਧਿਰ ਦੇ ਉੱਪਰ ਪਲਟਵਾਰ ਕੀਤਾ ਗਿਆ। ਬੀਜੇਪੀ ਤੇ ਆਪ ਆਗੂਆਂ, ਆਪ ਨੇਤਾ ਅਤੇ ਸਾਬਕਾ ਅਕਾਲੀ ਨੇਤਾ ਵ ਸਮਾਜ ਸੇਵੀ ਵਲੋਂ ਕਾਂਗ੍ਰੇਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉੱਪਰ ਪਲਟਵਾਰ ਕੀਤਾ ਹੈ !
ਰਾਣਾ ਗੁਰਜੀਤ ਨੇ ਨਗਰ ਨਿਗਮ ਕਮਿਸ਼ਨਰ ‘ਤੇ ਲਾਏ ਇ.ਲ.ਜ਼ਾ.ਮ ਕਿਹਾ- ਡਾਇਰੀਆ ਨਾਲ ਹੋਈਆਂ ਮੌਤਾਂ ਲਈ ਉਹ ਖੁਦ ਨੇ ਜ਼ਿੰਮੇਵਾਰ, ਕੀਤਾ ਜਾਵੇ Suspend
July 30, 20240

Related Articles
April 6, 20220
MLA ਦੇਵਮਾਨ ਨੇ ਸਰਕਾਰੀ ਦਫਤਰ ‘ਤੇ ਮਾਰਿਆ ਛਾਪਾ, ਵੱਡੇ ਅਫ਼ਸਰ ਗੈਰ-ਹਾਜ਼ਰ, ਪਈਆਂ ਭਾਜੜਾਂ
ਆਮ ਆਦਮੀ ਪਾਰਟੀ ਦੇ MLA ਦੇਵਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫਤਰਾਂ ‘ਤੇ ਛਾਪਾ ਮਾਰਿਆ ਤੇ ਅੱਗੋ ਵੱਡੇ ਅਫਸਰ ਉਥੋਂ ਗੈਰ-ਹਾਜ਼ਰ ਮਿਲੇ। ਉਨ੍ਹਾਂ ਦੇ ਕਮਰਿਆਂ ਨੂੰ ਤਾਲੇ ਲੱਗੇ ਮਿਲੇ।
ਵਿਧਾਇਕ ਦੇਵ ਮਾਨ ਨਾਭਾ ਨਗਰ ਕੌਂਸਲ ਅਚਾਨਕ
Read More
January 27, 20220
ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ: ਮਾਮਲੇ ਘਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਿੱਚ ਨਹੀਂ ਆ ਰਹੀ ਗਿਰਾਵਟ
ਪੰਜਾਬ ਵਿੱਚ ਕਰੋਨਾ ਘਾਤਕ ਹੋ ਗਿਆ ਹੈ। ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਰਹੇ ਹਨ ਪਰ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ‘ਚ ਪਿਛਲੇ 10 ਦਿਨਾਂ ‘ਚ ਕੋਰੋਨਾ ਨਾਲ 286 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਇੰਨੀ ਖਰਾਬ ਹੈ ਕਿ
Read More
April 5, 20220
CM ਮਾਨ ਦੇ ਐਲਾਨ ਮਗਰੋਂ 404 ਪੁਲਿਸ ਮੁਲਾਜ਼ਮ ਜਨਮ ਦਿਨ ਮੌਕੇ ਕੀਤੇ ਗਏ ਸਨਮਾਨਿਤ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ‘ਤੇ ਅਮਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਅੱਜ 404 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ
Read More
Comment here