ਕਪੂਰਥਲਾ ਸ਼ਹਿਰ ਦੇ ਕਈ ਮਹੱਲਿਆਂ ਵਿੱਚ ਡਾਇਰੀਆ ਨਾਮਕ ਬਿਮਾਰੀ ਫੈਲ ਗਈ ਹੈ! ਦੋ. ਮੌਤ ਵੀ ਹੋ ਗਿਆ ਹਨ ਜਿ ਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰਹਾਂ ਦੇ ਨਾਲ ਹਰਕਤ ਵਿੱਚ ਆ ਗਿਆ ਹੈ ਪਰ ਇਸ ਮੁੱਦੇ ਦੀ ਉੱਪਰ ਹੁਣ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ। ਸਥਾਨਿਕ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਪੂਰੇ ਮਸਲੇ ਦੇ ਉੱਪਰ ਨਗਰ ਨਿਗਮ ਕਮਿਸ਼ਨਰ ਨੂੰ ਦੋਸ਼ੀ ਠਹਿਰਾਇਆ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੌਜੂਦਾ ਸਰਕਾਰ ਅਤੇ ਨਗਰ ਨਿਗਮ ਤੇ ਕਾਬਜ ਧਿਰ ਦੇ ਉੱਪਰ ਪਲਟਵਾਰ ਕੀਤਾ ਗਿਆ। ਬੀਜੇਪੀ ਤੇ ਆਪ ਆਗੂਆਂ, ਆਪ ਨੇਤਾ ਅਤੇ ਸਾਬਕਾ ਅਕਾਲੀ ਨੇਤਾ ਵ ਸਮਾਜ ਸੇਵੀ ਵਲੋਂ ਕਾਂਗ੍ਰੇਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉੱਪਰ ਪਲਟਵਾਰ ਕੀਤਾ ਹੈ !
ਰਾਣਾ ਗੁਰਜੀਤ ਨੇ ਨਗਰ ਨਿਗਮ ਕਮਿਸ਼ਨਰ ‘ਤੇ ਲਾਏ ਇ.ਲ.ਜ਼ਾ.ਮ ਕਿਹਾ- ਡਾਇਰੀਆ ਨਾਲ ਹੋਈਆਂ ਮੌਤਾਂ ਲਈ ਉਹ ਖੁਦ ਨੇ ਜ਼ਿੰਮੇਵਾਰ, ਕੀਤਾ ਜਾਵੇ Suspend
