ਸਰਕਾਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂਕ ਦਿੜਬਾ ਦੇ ਕੌਹਰੀਆਂ ਰੋਡ ਤੇ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਪਿਛਲੇ ਤਿੰਨ ਹਫਤਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਲੋਕਾਂ ਦੀ ਲੋਕਲ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਸੁਣਵਾਈ ਦੱਸ ਦਈਏ ਕਿ ਅੱਜ ਦਿੜਬਾ ਵਿਖੇ ਸਰਕਾਰ ਤੁਹਾਡੇ ਦੁਆਰ ਤਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਪੀੜਿਤ ਲੋਕਾਂ ਨੇ ਆਪਣੀ ਪਾਣੀ ਦੀ ਸਮੱਸਿਆ ਇਸ ਕੈਂਪ ਵਿੱਚ ਰੱਖੀ ਪ੍ਰੰਤੂ ਅਧਿਕਾਰੀਆਂ ਵੱਲੋਂ ਉਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਗੋਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਮੁਹੱਲੇ ਵਿੱਚ ਪਾਣੀ ਦਾ ਕੈਂਟਰ ਤਾਂ ਆ ਰਿਹਾ ਔਰ ਉਹਨਾਂ ਕਿਹਾ ਕਿ ਇਹ ਕੋਈ ਪੱਕਾ ਹੱਲ ਨਹੀਂ ਹੈ ਸਾਨੂੰ ਕੰਮ ਕਾਰ ਛੱਡ ਕੇ ਗੰਦਾ ਪਾਣੀ ਪੀਣਾ ਪੈ ਰਿਹਾ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਨਹੀਂ ਚੱਲ ਰਹੀਆਂ ਜਿਨਾਂ ਦੇ ਚੱਲ ਰਹੀਆਂ ਹਨ ਉਹਨਾਂ ਵਿੱਚੋਂ ਵੀ ਗੰਦਾ ਪਾਣੀ ਨਿਕਲ ਰਿਹਾ ਇਸ ਮੌਕੇ ਲੋਕਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਕੈਂਪ ਸਿਰਫ ਇੱਕ ਦਿਖਾਇਆ ਹੈ ਇਸ ਵਿੱਚ ਕੋਈ ਵੀ ਕਿਸੇ ਦਾ ਕੰਮ ਨਹੀਂ ਹੱਲ ਹੁੰਦਾ ਉਧਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਸ਼ਿਕਾਇਤ ਮਿਲੀ ਹੈ ਪਰ ਉਸ ਦਾ ਅਸੀਂ ਹੱਲ ਜਲਦ ਕਰ ਦੇਵਾਂਗੇ |
ਕਿਤੇ ਤਾਂ ਪਾਣੀ ਨੇ ਮ/ਚਾ/ਈ ਤ:ਬਾ:ਹੀ ਕਿਤੇ ਪਾਣੀ ਨੂੰ ਤਰਸੇ ਲੋਕ ਸ:ਰ:ਕਾ:ਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂ/ਕ ||
July 6, 20240
Related tags :
#WaterCrisis #WaterDamage #Floods #Destruction
Related Articles
February 5, 20220
ਪੰਜਾਬ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ, 8 ਦਿਨ ‘ਚ ਸੰਕਰਮਣ ਦਰ 11 ਤੋਂ ਘੱਟ ਕੇ ਹੋਈ 4 ਫੀਸਦੀ
ਪੰਜਾਬ ਵਿੱਚ ਕਰੋਨਾ ਦੀ ਲਹਿਰ ਰੁਕ ਗਈ ਹੈ। ਪਿਛਲੇ 8 ਦਿਨਾਂ ‘ਚ ਪੰਜਾਬ ‘ਚ ਫੈਲੇ ਕੋਰੋਨਾ ਦੀ ਲਾਗ ਦਰ 10 ਫੀਸਦੀ ਤੋਂ ਘੱਟ ਕੇ 4 ਫੀਸਦੀ ‘ਤੇ ਆ ਗਈ ਹੈ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਟੈਸਟਿੰਗ ਲਗਾਤਾਰ 35 ਹਜ਼ਾਰ ਦੇ ਨੇੜੇ ਹੋ ਰਹੀ
Read More
January 2, 20230
पंजाब और हरियाणा के सीएम आवास से कुछ दूरी पर मिला बम, मची भगदड़
मोहाली के नयागांव से सटे चंडीगढ़ के आम दे बाग सेक्टर-2 में बम मिलने की खबर से हड़कंप मच गया. सूचना मिलते ही चंडीगढ़ व मोहाली पुलिस मौके पर पहुंच गई। यह जानकारी बगीचे के अंदर लगे नलकूप के संचालिका ने प
Read More
May 31, 20220
ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ, ਮਾਂ ਨੇ ਆਖਰੀ ਵਾਰ ਪੁੱਤ ਦਾ ਗੁੰਦਿਆ ਜੂੜਾ, ਪਿਓ ਨੇ ਬੰਨ੍ਹੀ ਦਸਤਾਰ
ਜਿਸ ਪੁੱਤ ਦੇ ਸਿਰ ਅਗਲੇ ਮਹੀਨੇ ਸਿਹਰਾ ਬਝਣਾ ਸੀ, ਉਸ ਦੀ ਮਾਂ ਨੂੰ ਕੀ ਪਤਾ ਸੀ ਕਿ ਉਸ ਨੂੰ ਆਪਣੇ ਹੱਥੀਂ ਜਵਾਨ ਪੁੱਤ ਨੂੰ ਮੌਤ ਲਈ ਸਿੰਗਾਰਨਾ ਪੈਣਾ ਐ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੇਖ ਕੇ ਦਿਲ ਵਲੂੰਧਰਿਆ
Read More
Comment here