ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੀ. ਡੀ. ਐੱਸ. ਬਿਪਿਨ ਰਾਵਤ ਦੇ ਦੇਹਾਂਤ ਦੇ ਸੋਗ ਵਿਚ ਕੱਲ੍ਹ ਆਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਹੈ ਹੈ ਕਿ ਜਨਮਦਿਨ ‘ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਨਾ ਕੀਤੇ ਜਾਣ।ਗੌਰਤਲਬ ਹੈ ਕਿ ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 13 ਜਾਣਿਆਂ ਦਾ ਦਿਹਾਂਤ ਹੋ ਗਿਆ।
CDS ਰਾਵਤ ਦੇ ਦਿਹਾਂਤ ਦੇ ਸੋਗ ‘ਚ ਸੋਨੀਆ ਗਾਂਧੀ ਵੱਲੋਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ
December 9, 20210

Related Articles
August 2, 20220
ਦਿੱਲੀ ‘ਚ ਮੰਕੀਪੌਕਸ ਦਾ ਮਿਲਿਆ ਇੱਕ ਹੋਰ ਮਰੀਜ਼, ਸੰਕਰਮਿਤ ਵਿਅਕਤੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ
ਦਿੱਲੀ ਵਿਚ ਮੰਕੀਪੌਕਸ ਦਾ ਦੂਜਾ ਮਰੀਜ਼ ਮਿਲਿਆ ਹੈ। ਦਿੱਲੀ ਵਿਚ ਰਹਿਣ ਵਾਲਾ 35 ਸਾਲ ਦਾ ਨਾਈਜੀਰੀਆਈ ਵਿਅਕਤੀ ਮੰਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ। ਦੇਸ਼ ਵਿ
Read More
November 14, 20220
पंजाब में पहली बार पुरुष बनी महिला पुलिस कांस्टेबल ने लिंग और नाम बदलने के लिए किया आवेदन
पंजाब में इस तरह का यह पहला मामला सामने आया है। जिसमें पंजाब पुलिस की महिला कांस्टेबल ने अपना लिंग परिवर्तन किया है। बठिंडा पुलिस में तैनात एक महिला कांस्टेबल का महिला से पुरुष बनने का ऑपरेशन हुआ है.
Read More
March 17, 20200
कोरोना वायरस के कारण दुकानदारों ने मुर्गे को ज़िंदा जंगल में छोड़ा !
कोरोना वायरस के कारण दुकानदारों ने मुर्गे को ज़िंदा जंगल में छोड़ा !
भारत में कोरोना वायरस से संक्रमित लोगो की संख्या 84 से बढ़कर 130 हो गई है "फ़िलहाल कोरोना वायरस के कारण भारत के सभी राज्यों में स्कूल
Read More
Comment here