ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਬਾਜ਼ਾਰ ਵਿਚ ਇਕੋ ਸਮੇਂ 2 ਬੰਬ ਧਮਾਕੇ ਹੋਏ। ਇਸ ਧਮਾਕੇ ਵਿੱਚ 6 ਵਿਅਕਤੀ ਮਾਰੇ ਗਏ ਤੇ 25 ਤੋਂ ਵੱਧ ਜ਼ਖਮੀ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਬੰਬ ਧਮਾਕੇ ਬਗਦਾਦ ਦੇ ਵਪਾਰਕ ਕੇਂਦਰ ਵਿੱਚ ਹੋਏ ਸਨ। ਇਸ ਧਮਾਕੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ,ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਬਗਦਾਦ ਦੇ ਵਪਾਰਕ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਪਾਸੇ ਇਰਾਕ ਵਿਚ ਰਾਜਨੀਤਿਕ ਤਣਾਅ ਹੈ ਅਤੇ ਦੂਜੇ ਪਾਸੇ ਧਮਾਕਾ ਹੋਇਆ। ਸੂਤਰਾਂ ਅਨੁਸਾਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੌਣ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਰਾਕ ‘ਤੇ ਡੈਸ਼ ਸਮੂਹ ਅਤੇ ਮਿਲਿਟਾ ਸਮੂਹ ਦੋਵੇਂ ਇਰਾਕ ‘ਤੇ ਹਮਲੇ ਕਰ ਰਹੇ ਹਨ।
ਫਿਰ ਦਹਿਲਿਆ ਬਗਦਾਦ : ਆਤਮਘਾਤੀ ਬੰਬ ਧਮਾਕੇ ‘ਚ 6 ਲੋਕ ਦੀ ਹੋਈ ਮੌਤ
January 21, 20210

Related tags :
#bumbDhamaka #Iraqdhamake
Related Articles
December 7, 20220
UPI को लेकर RBI ने किया बड़ा ऐलान, जुड़ने वाला है ये नया फीचर
आरबीआई ने बुधवार को कहा कि यूपीआई सेवाओं को जल्द ही बढ़ाया जाएगा। अब ग्राहक ई-कॉमर्स प्लेटफॉर्म पर खरीदारी या होटल बुकिंग के अलावा सुरक्षा में निवेश कर सकते हैं और माल या सेवाओं की डिलीवरी की मांग पर
Read More
September 23, 20250
ਪੰਜਾਬੀਓ ਕੱਢ ਲਓ ਕੋਟੀਆਂ ਸਵੈਟਰ ! ਇਸ ਵਾਰੀ ਪਵੇਗੀ ਹੱਡ ਚੀਰਵੀਂ ਠੰਢ ,ਤਰੀਕਾਂ ਕਰ ਲਓ ਨੋਟ !
ਇਸ ਸਾਲ ਮਾਨਸੂਨ ਨੇ ਉੱਤਰ ਭਾਰਤ ਵਿੱਚ ਰਿਕਾਰਡ ਤੋੜ ਤਬਾਹੀ ਮਚਾਈ ਹੈ। ਪਰ ਹੁਣ ਸਰਦੀਆਂ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਸਾਹਮਣੇ ਆਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਠੰਢ ਸਾਰੇ ਰਿਕਾਰਡ ਤੋੜ ਦੇਵੇਗੀ। ਇਸ ਵਾਰ ਧੁੰਦ ਦੇ
Read More
October 22, 20200
Bollywood News: Actress Kareena kapoor advices fans to wear mask in her latest Instagram post
Kareena took to Instagram to share the high-on-style picture...
After wrapping the shoot for her upcoming film 'Laal Singh Chaddha,' when actress Kareena Kapoor Khan returned to mumbai on Wednesday,
Read More

Comment here