ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਬਾਜ਼ਾਰ ਵਿਚ ਇਕੋ ਸਮੇਂ 2 ਬੰਬ ਧਮਾਕੇ ਹੋਏ। ਇਸ ਧਮਾਕੇ ਵਿੱਚ 6 ਵਿਅਕਤੀ ਮਾਰੇ ਗਏ ਤੇ 25 ਤੋਂ ਵੱਧ ਜ਼ਖਮੀ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਬੰਬ ਧਮਾਕੇ ਬਗਦਾਦ ਦੇ ਵਪਾਰਕ ਕੇਂਦਰ ਵਿੱਚ ਹੋਏ ਸਨ। ਇਸ ਧਮਾਕੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ,ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਬਗਦਾਦ ਦੇ ਵਪਾਰਕ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਪਾਸੇ ਇਰਾਕ ਵਿਚ ਰਾਜਨੀਤਿਕ ਤਣਾਅ ਹੈ ਅਤੇ ਦੂਜੇ ਪਾਸੇ ਧਮਾਕਾ ਹੋਇਆ। ਸੂਤਰਾਂ ਅਨੁਸਾਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੌਣ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਰਾਕ ‘ਤੇ ਡੈਸ਼ ਸਮੂਹ ਅਤੇ ਮਿਲਿਟਾ ਸਮੂਹ ਦੋਵੇਂ ਇਰਾਕ ‘ਤੇ ਹਮਲੇ ਕਰ ਰਹੇ ਹਨ।
ਫਿਰ ਦਹਿਲਿਆ ਬਗਦਾਦ : ਆਤਮਘਾਤੀ ਬੰਬ ਧਮਾਕੇ ‘ਚ 6 ਲੋਕ ਦੀ ਹੋਈ ਮੌਤ
January 21, 20210

Related tags :
#bumbDhamaka #Iraqdhamake
Related Articles
June 26, 20240
ਕੋਲਡ ਡ੍ਰਿੰਕ ‘ਚ ਨਸ਼ੀਲੀ ਦਵਾਈ ਮਿਲਾ ਕੇ ਨਾਬਾਲਗ ਨਾਲ ਕਰਦਾ ਰਿਹਾ ਦੁ/ਸ਼/ਕ/ਰ/ਮ ! ਫਿਰ ਦੇਖੋ ਕੀ ਹੋਇਆ ?
ਸੰਗਰੂਰ ਦੇ ਪਿੰਡ ਬਾਲੀਆਂ ਦੀ ਰਹਿਣ ਵਾਲੀ ਲੜਕੀ ਜਿਸਦੀ ਉਮਰ 14 ਕੁ ਸਾਲ ਹੈ ਅਤੇ ਦਸਵੀਂ ਜਮਾਤ ਵਿਚ ਪੜ ਰਹੀ ਹੈ ਪਿੰਡ ਅਤੇ ਇੱਕ ਮਾਨਸਾ ਦਾ ਲੜਕਾ ਪਹਿਲਾਂ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲੀ ਦਵਾਈ ਪਿਆ ਕੇ ਕਰਦਾ ਰਿਹਾ ਬਲਾਤਕਾਰ ਅਤੇ ਕਈ ਵਾਰ
Read More
November 2, 20220
पंजाब पुलिस, होमगार्ड, अर्धसैनिक बलों और सेना की वर्दी बेचने वालों के लिए निर्देश जारी
पुलिस कमिश्नर लुधियाना डॉ. कोष्टुभ शर्मा ने जबाता फौजदारी संघ 1973 (1974 का अधिनियम संख्या 2) की धारा 144 के तहत प्रदत्त शक्तियों का प्रयोग करते हुए, आम जनता की सुरक्षा को ध्यान में रखते हुए, पंजाब पु
Read More
January 23, 20250
ਬੰਦੂਕ ਦੀ ਨੋਕ ਤੇ ਟੋਲ ਪਲਾਜ਼ਾ ਤੋਂ ਕੱਢ ਲੈਂਦਾ ਸੀ ਮੁਲਜ਼ਮ ਗੱਡੀਆਂ, ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਧਮਕਾ ਕਰਦਾ ਸੀ ਇਹ ਕੰਮ, ਚੜ੍ਹਿਆ ਪੁਲਿਸ ਹੱਥੇ
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਥਾਣੇ ਦੀ ਪੁਲਿਸ ਨੇ ਬੰਦੂਕ ਦੀ ਨੋਕ 'ਤੇ ਟੋਲ ਪਲਾਜ਼ਾ 'ਤੇ ਟਰੱਕ ਉਤਾਰਨ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਓਂਕਾਰ ਸਿੰਘ ਨੇ ਦੱਸਿਆ ਕਿ ਜਲੰਧ
Read More

Comment here