ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਕੋਰੋਨਾ ਪਾਜ਼ੀਟਿਵ ਆ ਗਈ ਹੈ। ਜ਼ਿਕਰਯੋਹ ਹੈ ਕਿ ਇਸ ਮੌਕੇ ਸਾਇਨਾ ਨੇਹਵਾਲ ਦੇ ਥਾਈਲੈਂਡ ‘ਚ ਬੈਡਮਿੰਟਨ ਟੂਰਨਾਮੈਂਟ ਚਲ ਰਹੇ ਹਨ, ਜਿੱਥੇ ਉਸ ਨੂੰ ਇੱਕ ਹਸਪਤਾਲ ‘ਚ ਇਕਾਂਤਵਾਸ ‘ਚ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਸਾਇਨਾ ਨੇਹਵਾਲ ਨੂੰ ਬੈਂਕਾਕ ‘ਚ ਥਾਈਲੈਂਡ ਓਪਨ ਤੋਂ ਹਟਣਾ ਪਵੇਗਾ। ਜ਼ਿਕਰਯੋਗ ਹੈ ਕਿ ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ।
India ਦੀ Badminton ਸਟਾਰ Saina Nehwal ਦੀ Corona ਰਿਪੋਰਟ ਫਿਰ ਆਈ Positive
January 12, 20210

Related tags :
Nehwal Corona Report Saina Nehwal Saina Nehwal Corona Report
Related Articles
August 10, 20240
ਪੰਜਾਬ ਦੇ ਇਸ ਪਿੰਡ ਨੇ ਸੰਭਾਲ ਕੇ ਰੱਖਿਆ ਆਪਣਾ ਸੱਭਿਆਚਾਰ ਸਮੂਹ ਪੰਜਾਬੀਆਂ ਨੂੰ ਕੀਤੀ ਅਪੀਲ |
ਪਟਿਆਲਾ ਜਿੱਥੇ ਪੰਜਾਬ ਦੀਆਂ ਪਰੰਪਰਾਵਾਂ ਅਤੇ ਸੱਭਿਅਤਾ ਖਤਮ ਹੁੰਦੀ ਜਾ ਰਹੀ ਹੈ, ਅੱਜ ਵੀ ਉਸੇ ਦੀ ਗੱਲ ਕਰੀਏ, ਪੰਜਾਬ ਦੇ ਪਿੰਡਾਂ ਵਿੱਚ ਬਜ਼ੁਰਗਾਂ ਦੀ ਪਰੰਪਰਾ, ਪਿੰਡਾਂ ਵਿੱਚ ਅੱਜ ਵੀ ਤੀਜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ, ਉਸੇ ਦੀ ਗੱਲ ਕਰੋ,
Read More
September 26, 20240
ਤੜਕਸਾਰ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ |
ਅਮ੍ਰਿਤਸਰ ਅੱਜ ਤੜਕਸਾਰ ਫੋਕਲ ਪੁਆਇੰਟ ਵਿੱਖੇ ਇੱਕ ਕੱਪੜੇ ਦੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਦਮਕਲ ਵਿਭਾਗ ਦੇ ਵੱਲੋਂ ਲਗਾਤਾਰ ਅੱਗ ਨੂੰ ਬੱਜਾਉਣ ਦੀ ਕੋਸ਼ਿਸ਼ ਜਾਰੀ, ਫਾਇਰ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ ਤੜਕੇ ਸੁਚਨਾ ਮਿਲੀ ਸੀ ਕਿ ਫ
Read More
September 23, 20220
ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ‘ਤੇ ਪੰਜਾਬ ਕਾਂਗਰਸ ਸਹਿਮਤ, ਬੈਠਕ ‘ਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ
ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। 290 ਡੈਲੀਗੇਟਸ ਨੇ ਬੈਠਕ ਕੀਤੀ। ਇਸ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋ
Read More
Comment here