ਜਲੰਧਰ ਦੇ ਪਿੰਡ ਕਾਲਾ ਬੱਕਰਾ ਚ ਫਾਰਮ ਹਾਊਸ ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਤੜਕ ਸਾਰ ਸਵੇਰੇ 4 ਵਜੇ ਕੀਮਤੀ ਸਮਾਨ ਨੂੰ ਅੱਗ ਲਾ ਕੇ ਮੋਕੇ ਤੋਂ ਫ਼ਰਾਰ ਹੋਏ। ਫਾਰਮ ਹਾਊਸ ਦੇ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਇਸ ਫਾਰਮ ਹਾਊਸ ਚ ਸੌਂਦਾ ਹੈ ਅਤੇ ਅੱਜ ਸਵੇਰੇ 4 ਵਜੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਸਦੇ ਫਾਰਮ ਉਸ ਚ ਅੱਗ ਲਗਾ ਕੇ ਸਾਰਾ ਕੀਮਤੀ ਸਮਾਨ ਸਾੜ ਦਿੱਤਾ ਜਿਸ ਦੇ ਵਿੱਚ ਕੰਬਾਈਨ ਗੱਡੀ ਟਰੈਕਟਰ ਅਤੇ ਹੋਰ ਸਮਾਨ ਪੂਰੀ ਤਰਹਾਂ ਸੜ ਕੇ ਸਵਾਹ ਹੋ ਗਿਆ| ਜਾਣਕਾਰੀ ਦਿੰਦੇ ਹੋਏ ਫਾਰਮ ਉਸ ਦੇ ਮਾਲਕ ਨੇ ਇਹ ਵੀ ਕਿਹਾ ਕਿ ਚਾਰ ਵਿਅਕਤੀਆਂ ਨੇ ਇਸ ਸਾਰੀ ਘਟਨਾਕਰਮ ਨੂੰ ਅੰਜਾਮ ਦਿੱਤਾ ਜਿਨਾਂ ਵਿੱਚੋਂ ਦੋ ਵਿਅਕਤੀ ਨਕਾਬਪੋਸ਼ ਸਨ ਅਤੇ ਦੋ ਜਿਹੜੇ ਬਿਨਾਂ ਨਕਾਬ ਪੋਸ਼ ਤੋਂ ਸਨ ਅਤੇ ਜਿਨਾਂ ਦੀ ਉਹਨਾਂ ਵੱਲੋਂ ਪਹਿਚਾਣ ਵੀ ਕਰ ਲਈ ਗਈ ਹੈ।ਮੌਕੇ ਤੇ ਸੂਚਨਾ ਮਿਲਦੇ ਹੀ ਭੋਗਪੁਰ ਪੁਲਿਸ ਨੇ ਆ ਕੇ ਮੌਕਾ ਵਾਰਦਾਤ ਦਾ ਜਾਇਜ਼ਾ ਲਿਆ ਅਤੇ ਮਾਲਕਾਂ ਦੇ ਬਿਆਨ ਨੋਟ ਕਰਨ ਤੋਂ ਬਾਅਦ ਦੋ ਵਿਅਕਤੀਆਂ ਤੇ ਬਾਈ ਨੇਮ ਪਰਚਾ ਤੇ ਦੋ ਅਣਪਛਾਤਿਆਂ ਤੇ ਐਫਆਰ ਦਰਜ ਕਰ ਦਿੱਤੀ ਹੈ।ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਉਲੀਕ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਤਾ ਲਿਆ ਹੈ ਪਰ ਹੁਣ ਗ੍ਰਿਫਤਾਰੀ ਕਦੋਂ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ|
ਤੜਕਸਾਰ ਸ਼ਰਾਰਤੀ ਅਨਸਰਾਂ ਨੇ ਕਰਤਾ ਕਾਰਾ,ਫਾਰਮ ਹਾਊਸ ਨੂੰ ਲਾਈ ਅੱਗ,ਸਾਰਾ ਸਮਾਨ ਸੜ੍ਹ ਕੇ ਹੋ ਗਿਆ ਸਵਾਹ !
January 21, 20250
Related Articles
February 25, 20230
श्री गुरु गणगठ साहिब को थाने ले जाने के मामले में उपसमिति गठित, 5 प्रियजन लेंगे फैसला
वारिस पंजाब डे के जत्थेदार अमृतपाल सिंह द्वारा श्री गुरु ग्रंथ साहिब को अमृतसर के थाने ले जाने के मामले पर हर राजनीतिक दल ने सवाल उठाया है, जिसके बाद अब श्री अकाल तख्त साहिब की भी उप-समिति का गठन किया
Read More
August 24, 20220
ਲੁਧਿਆਣਾ ‘ਚ ਇਨਕਮ ਟੈਕਸ ਦੀ ਵੱਡੀ ਰੇਡ, ਮਸ਼ਹੂਰ ਗੁਰਮੇਲ ਮੈਡੀਕਲ ਸਟੋਰ ‘ਤੇ ਛਾਪੇਮਾਰੀ ਨਾਲ ਮਚੀ ਹਲਚਲ
ਪੂਰੇ ਪੰਜਾਬ ਵਿੱਚ ਦਵਾਈਆਂ ਦੇ ਕਾਰੋਬਾਰ ਵਿੱਚ ਕਿੰਗ ਅਖਵਾਉਣ ਵਾਲੀ ਲੁਧਿਆਣਾ ਦੀ ਇੱਕ ਵੱਡੀ ਡਰੱਗ ਡੀਲਰ ਕੰਪਨੀ ਗੁਰਮੇਲ ਮੈਡੀਕਲ ਹਾਲ ਦੀਆਂ ਵੱਖ-ਵੱਖ ਦੁਕਾਨਾਂ ਅਤੇ ਦਫ਼ਤਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਟੀ
Read More
February 27, 20240
किसान नेता सरवन सिंह पंढेर का बड़ा बयान- ‘हम SKM से बातचीत के लिए तैयार’
किसान आंदोलन के नेता सरवन सिंह पंढेर का बड़ा बयान सामने आया है. उन्होंने कहा कि हम संयुक्त किसान मोर्चा से बातचीत के लिए तैयार हैं.
सरवन सिंह पंधेर ने कहा कि आज किसान आंदोलन का 15वां दिन है और कल र
Read More
Comment here