ਲੋਹੜੀ ਦੇ ਤਿਉਹਾਰ ਤੇ ਜਿੱਥੇ ਬਚਿਆ ਵਲੋਂ ਲੋਹੜੀ ਮੰਗੀ ਜਾ ਰਹੀ ਹੈ ਉਥੇ ਹੀ ਪੰਤਗਾਂ ਨੂੰ ਉਡਾਉਣ ਦਾ ਚਾਅ ਵੀ ਬਚਿਆ ਦੇ ਸਿਰ ਚੜਿਆ ਹੋਇਆ ਹੈ। ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ | ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਜਿੱਥੇ ਡਾ. ਨੇ ਉਸ ਦਾ ਅਪ੍ਰੈਸ਼ਨ ਕਰਨ ਦਾ ਆਖਿਆ ਤੇ ਡਾਕਟਰਾ ਦੇ ਦਸਣ ਮੁਤਾਬਿਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ਼ ਚੱਲ ਰਿਹਾ ਹੈ।ਬੱਚੇ ਦੀ ਪਛਾਣ ਸਤਿਅਮ ਪੁੱਤਰ ਬਿਰਜੁ ਰਾਮ ਵਾਸੀ ਮੁੱਹਲਾ ਕੱਲਸੀ ਨਗਰ ਹੈ।
ਚਾਈਨਾ ਡੋਰ ਨਾਲ 14 ਸਾਲਾਂ ਬੱਚਾ ਜਖਮੀ
January 14, 20250
Related Articles
January 25, 20230
Hon’ble government has appointed Prabhjot Kaur as the Chairman of District Planning Board Mohali
The Punjab Government has appointed Prabhjot Kaur as the Chairman of District Planning Board of District SAS Nagar. He held his post in the district administration. During this time, Cabinet Minister
Read More
January 20, 20220
ਗੱਡੀ ਚਲਾਉਣ ਵੇਲੇ ਫੋਨ ‘ਤੇ ਗੱਲ ਕਰਨ ‘ਤੇ ਹੁਣ ਨਹੀਂ ਕੱਟੇਗਾ ਚਾਲਾਨ, ਪੜ੍ਹੋ ਨਵੇਂ ਟ੍ਰੈਫਿਕ ਨਿਯਮ
ਹੁਣ ਤੁਸੀਂ ਗੱਡੀ ਚਲਾਉਂਦੇ ਹੋਏ ਵੀ ਫ਼ੋਨ ‘ਤੇ ਗੱਲ ਕਰ ਸਕਦੇ ਹੋ। ਜੀ ਹਾਂ, ਟ੍ਰੈਫਿਕ ਨਿਯਮਾਂ ਮੁਤਾਬਕ ਅਜਿਹਾ ਕਰਨ ‘ਤੇ ਕੋਈ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਜੇ ਉਹ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਨੂੰ ਅਦਾਲਤ ਵਿੱ
Read More
BlogbollywoodBusinessCoronavirusCoronovirusEconomic CrisisEdeucationEducationElectionsEntertainmentFarmer NewsHealth NewsIndian PoliticsLudhiana NewsNationNewsPunjab newsReligious NewsUncategorizedWeatherWorldWorld Politics
April 22, 20210
ਆਕਸੀਜਨ ਅਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਿਹਾ…
ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਇਸ
Read More
Comment here