ਪੀ.ਆਰ.ਟੀ.ਸੀ. ਤੇ ਪਨਬਸ ਕੱਚੇ ਮੁਲਾਜ਼ਮਾ ਵਲੋਂ ਕੀਤੀ ਗਈ ਹੜਤਾਲ਼ ਦੇ ਮੱਦੇਨਜਰ 7 ਜਨਵਰੀ ਨੂੰ ਦਿੱਤੇ ਗਏ 15 ਜਨਵਰੀ ਨੂੰ ਰੱਖੀ ਗਈ ਮੀਟਿੰਗ ਤੋਂ ਬਾਅਦ ਬੇਸ਼ੱਕ ਮੁਲਾਜ਼ਮਾ ਵਲੋਂ ਹੜਤਾਲ ਖਤਮ ਕਰਕੇ 8 ਜਨਵਰੀ ਨੂੰ ਵਾਪਿਸ ਡਿਊਟੀ ਤੇ ਆਉਣ ਤੋਂ ਬਾਅਦ ਜਿੱਥੇ ਬਸਾ ਨੂੰ ਚਲਾ ਦਿੱਤਾ ਗਿਆ ਤੇ ਬਾਅਦ ਕਰੀਬ 9 ਕੁ ਵਜੇ ਦੇ ਆਸ ਪਾਸ ਜਦੋਂ ਕਲਰਕ ਅਪਣੀ ਡਿਊਟੀ ਤੇ ਹਾਜਰ ਹੋ ਜਾ ਰਹੇ ਸੀ ਤਾਂ ਉਣਾ ਨੂੰ ਜੋਇਨ ਨਾ ਕਰਨ ਦੇ ਰੋਸ ਵਜੋਂ ਡੀਪੂ ਦੇ ਗੇਟ ਬੰਦ ਕਰਕੇ ਮਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਗਈ |
ਪੀ.ਆਰ.ਟੀ.ਸੀ ਤੇ ਪਨਬੱਸਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਹੰਗਾਮਾ
January 8, 20250
Related Articles
October 28, 20240
ਗੁਰਦੁਆਰਾ ਕੌਲਸਰ ਸਾਹਿਬ ਜੀ ਵਿਖੇ ਕਰਵਾਇਆ ਗਿਆ ਚੌਥਾ ਮਹਾਨ ਗੁਰਮਤ ਸਮਾਗਮ |
ਇਸ ਸਮਾਗਮ ਨੌਜਵਾਨ ਸਭਾ ਵੱਲੋਂ ਬਹੁਤ ਹੀ ਪ੍ਰੇਮ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਗਿਆ ਹੈ ਜੀ ਸੰਗਤਾਂ ਅੱਜ ਦੋ ਦੁਰਾਡੇ ਤੋਂ ਵਿਸ਼ੇਸ਼ ਤੌਰ ਤੇ ਪੁੱਜੀਆਂ ਜਿਨਾਂ ਨੇ ਆਕੇ ਤਿੰਨੇ ਦਿਨ ਸੇਵਾਵਾਂ ਕੀਤੀਆਂ ਦੀਵਾਨ ਸਜਾਏ ਗਏ ਰਾਗੀ ਢਾਡੀ ਸਿੰਘ
Read More
April 26, 20230
छत्तीसगढ़ में पुलिसकर्मियों के वाहन पर नक्सली हमला, डीआरजी के 10 जवान शहीद
छत्तीसगढ़ के दंतेवाड़ा में बुधवार को हुए नक्सली हमले में 10 पुलिसकर्मी शहीद हो गए। ये जवान डिस्ट्रिक्ट रिजर्व गार्ड (DRG) यूनिट के थे। उनके अलावा उनके वाहन के चालक की भी हमले में मौत हो गई। उनकी टीम ब
Read More
July 9, 20210
12-Foot Snake Escapes Zoo, Found In Shopping Mall After 2 Days
"The Burmese python is an easy-going snake," said the snake's caretaker.
A snake that escaped its enclosure at the Blue Zoo Aquarium in the Mall of Louisiana was found after a two-day search. Cara,
Read More
Comment here