ਪੀ.ਆਰ.ਟੀ.ਸੀ. ਤੇ ਪਨਬਸ ਕੱਚੇ ਮੁਲਾਜ਼ਮਾ ਵਲੋਂ ਕੀਤੀ ਗਈ ਹੜਤਾਲ਼ ਦੇ ਮੱਦੇਨਜਰ 7 ਜਨਵਰੀ ਨੂੰ ਦਿੱਤੇ ਗਏ 15 ਜਨਵਰੀ ਨੂੰ ਰੱਖੀ ਗਈ ਮੀਟਿੰਗ ਤੋਂ ਬਾਅਦ ਬੇਸ਼ੱਕ ਮੁਲਾਜ਼ਮਾ ਵਲੋਂ ਹੜਤਾਲ ਖਤਮ ਕਰਕੇ 8 ਜਨਵਰੀ ਨੂੰ ਵਾਪਿਸ ਡਿਊਟੀ ਤੇ ਆਉਣ ਤੋਂ ਬਾਅਦ ਜਿੱਥੇ ਬਸਾ ਨੂੰ ਚਲਾ ਦਿੱਤਾ ਗਿਆ ਤੇ ਬਾਅਦ ਕਰੀਬ 9 ਕੁ ਵਜੇ ਦੇ ਆਸ ਪਾਸ ਜਦੋਂ ਕਲਰਕ ਅਪਣੀ ਡਿਊਟੀ ਤੇ ਹਾਜਰ ਹੋ ਜਾ ਰਹੇ ਸੀ ਤਾਂ ਉਣਾ ਨੂੰ ਜੋਇਨ ਨਾ ਕਰਨ ਦੇ ਰੋਸ ਵਜੋਂ ਡੀਪੂ ਦੇ ਗੇਟ ਬੰਦ ਕਰਕੇ ਮਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਗਈ |