ਮੰਗਲਵਾਰ ਦੀ ਰਾਤ ਨੂੰ ਸ਼ਰਧਾਲੂਆਂ ਨਾਲ ਭਰੀ ਸ਼ਹੀਦੀ ਸਭਾ ਲਈ ਜਾ ਰਹੀ ਟ੍ਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁੱਲ ਤੇ ਆਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾਉਣ ਨਾਲ ਪਲਾਟ ਗਈ | ਜਿਸ ਵਿਚ 25 – 30 ਸ਼ਰਧਾਲੂ ਸਵਾਰ ਸਨ , ਜਿੰਨਾ ਵਿੱਚੋ ਇੱਕ ਜਖਮੀ ਹੋਗਿਆ | ਮੌਕਾ-ਏ-ਵਾਰਦਾਤ ਦੇਖਣ ਸਾਲੇ ਚਸ਼ਮਦੀਦਾਂ ਨੇ ਦਸਿਆ ਕੇ ਟ੍ਰੈਕਟਰ ਟਰਾਲੀ ਦੀ ਰਫਤਾਰ ਇੰਨੀ ਤੇਜ਼ ਸੀ ਕੇ ਟਰੈਕਟਰ ਟਰਾਲੀ 2 ਹਿੱਸਿਆਂ ਵਿਚ ਟੁੱਟ ਗਈ| ਘਟਨਾ ਤੋਂ ਬਾਅਦ ਫਲਾਈਓਵਰ ਤੇ ਜਾਮ ਲੱਗ ਗਿਆ| ਕਾਫੀ ਸਮੇ ਦੀ ਮੇਹਨਤ ਤੋਂ ਬਾਅਦ ਜਖਮੀਆਂ ਨੂੰ ਪੁਲਿਸ ਦੁਆਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ|
ਸ਼ਰਧਾਲੂਆਂ ਨਾਲ ਭਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਟਰਾਲੀ ਪਲਟੀ
December 25, 20240
Related Articles
August 13, 20240
ਦੋ ਧਿਰਾਂ ‘ਚ ਆਪਸ ਵਿੱਚ ਝਗੜਾ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੀਤੀ ਪੂਰੀ ਤਰ੍ਹਾਂ ਕੁੱ/ਟ/ਮਾ/ਰ |
ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕ਼ੇ ਕਟੜਾ ਦੂਲੋ ਵਿੱਖੇ ਦੇਰ ਰਾਤ ਦੋ ਧਿਰਾਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧਿਰ ਵਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਦੋ ਨੌਜਵਾਨਾਂ ਨੇ ਮੇਰੇ ਪਤੀ ਤੇ ਮੇਰੇ ਭਰਾ ਤੇ ਬੁਰੀ ਤਰ
Read More
December 16, 20240
ਦੋ ਫੁੱਟ ਜ਼ਮੀਨ ਨੂੰ ਲੈ ਕੇ ਹੋ ਗਈ ਤਾੜ-ਤਾੜ , ਦੇਖੋ ਕਿਵੇਂ ਹਥਿਆਰਾਂ ਦੀ ਨੋਕ ‘ਤੇ ਕੀਤੀ ਬਦਮਾਸ਼ੀ
ਤਰਨ ਤਾਰਨ ਦੇ ਪਿੰਡ ਮਲੀਆ ਵਿਖ਼ੇ ਅੱਜ ਤੜਕਸਾਰ ਸਿਰਫ਼ ਦੋ ਫੁੱਟ ਜਗ੍ਹਾ ਨੂੰ ਲੈਕੇ ਗੋਲੀਆਂ ਚੱਲ ਪਈਆ, ਜਿਸ ਨਾਲ ਸਥਿਤੀ ਤਣਾਅ ਪੁਰਨ ਹੋ ਗਈ ਫ਼ਿਲਹਾਲ ਗੋਲੀਆਂ ਚੱਲਣ ਵਿੱਚ ਕੋਈ ਆਦਮੀ ਵੀ ਜ਼ਖਮੀ ਨਹੀਂ ਹੋਇਆ | ਹਸਪਤਾਲ ਵਿੱਚ ਲਿਆਂਦੇ ਜ਼ਖਮੀ ਬਜ਼ੁਰਗ ਅਤੇ ਉ
Read More
February 23, 20230
“जनता के टैक्स का पैसा खाने वालों पर न रहम न तरस, कानून सबके लिए बराबर” : मुख्यमंत्री माननीय
पंजाब में आम आदमी पार्टी की सरकार रिश्वतखोरी के खिलाफ सख्त कदम उठा रही है। इस बीच रिश्वतखोरी को लेकर पंजाब के मुख्यमंत्री भगवंत मान का बड़ा बयान सामने आया है। मुख्यमंत्री ने ट्वीट कर कहा कि रिश्वतखोरी
Read More
Comment here