ਸ੍ਰੋਮਣੀ ਅਕਾਲੀ ਦਲ ਦੇ ਆਗੂਆ ਵਲੋ ਅਜ ਇਕਤਰਤਾ ਕਰ ਇਕ ਅਹਿਮ ਮੀਟਿੰਗ ਤੋ ਬਾਦ ਮੀਡੀਆ ਦੇ ਰੂਬਰੂ ਹੋ ਖੁਲਾਸਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵਰਕਿੰਗ ਕਮੇਟੀ ਦੇ ਨਾਲ ਨਵੀਆਂ ਭਰਤੀ ਕੀਤੀਆ ਜਾਣਗੀਆ। ਇਸ ਸੰਬਧੀ ਗਲਬਾਤ ਕਰਦੀਆ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਦੱਸਿਆ ਕੀ ਸ੍ਰੋਮਣੀ ਕਮੇਟੀ ਸਿਖਾ ਦੀ ਸਿਰਮੌਰ ਸੰਸਥਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਉਸਦੀ ਮਜਬੂਤੀ ਲਈ ਅਜ ਜੋ ਫੈਸਲੇ ਅਹਿਮ ਮੀਟਿੰਗ ਵਿਚ ਲਏ ਗਏ ਹਨ ਉਸਨੂੰ ਸਿਰਮਥੇ ਰਖਦਿਆ ਵਰਕਿੰਗ ਕਮੇਟੀ ਦੇ ਅੰਡਰ ਨਵੀ ਭਰਤੀ ਨੂੰ ਮੰਜੂਰੀ ਦੇ ਅਕਾਲੀ ਦਲ ਨੂੰ ਮਜਬੂਤ ਕਰਾਂਗੇ।ਬੀਤੇ ਦਿਨੀ ਵਿਚ ਸੁਧਾਰ ਲਹਿਰ ਚਲਾਉਣਾ ਵੀ ਅਕਾਲੀ ਦਲ ਲਈ ਸੀ ਪਰ ਸਿੰਘ ਸਾਹਿਬ ਦੇ ਫੈਸਲੇ ਦੀ ਤਾਮਿਲ ਕਰਦਿਆ ਅਸੀ ਉਸ ਮੁਹਿੰਮ ਨੂੰ ਪੂਰਨ ਵਿਰਾਮ ਦਿੰਦਿਆ ਅਗੇ ਇਕਜੁਟਤਾ ਦਾ ਪ੍ਰਮਾਣ ਦਿੰਦਿਆ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਵਾਂਗੇ।ਕਿਉਕਿ ਪੰਥ ਅਤੇ ਕੋਮ ਦੇ ਹਿਤ ਵਿਚ ਹਰ ਫੈਸਲੇ ਨੂੰ ਪ੍ਰਵਾਨ ਕਰਾਂਗੇ।। ਉਧਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਜ ਦੀ ਮੀਟਿੰਗ ਵਿਚ ਲਏ ਫੈਸਲੇ ਦੇ ਚਲਦੇ ਜਿਹੜੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਉਸਨੂੰ ਪੂਰਨ ਰੂਪਰੇਖਾ ਬਣਾ ਅਸੀ ਸਿੰਘ ਸਾਬ ਦੇ ਫੈਸਲੇ ਨੂੰ ਮਨਦਿਆ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ।ਅਤੇ ਸੁਧਾਰ ਲਹਿਰ ਦੇ ਢਾਂਚੇ ਨੂੰ ਸਮੇਟ ਕੇ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਬਿਖਰੀ ਸ਼ਕਤੀ ਨੂੰ ਇਕੱਠਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਚੋਣਾਂ ਕਰਵਾਉਣ ਦੇ ਹੱਕ ‘ਚ ਨਹੀਂ ਸੀ -ਪ੍ਰਤਾਪ ਬਾਜਵਾ
December 10, 20240
Related Articles
March 20, 20230
‘मुख्यमंत्री भगवंत सिंह मान के हाथों में पंजाब पूरी तरह सुरक्षित’: कुलदीप सिंह धालीवाल
कृषि मंत्री कुलदीप सिंह धालीवाल ने प्रेस कॉन्फ्रेंस की। इस दौरान उन्होंने कहा कि मैं दुनिया भर के पंजाबियों और सिख समुदाय को बताना चाहता हूं कि मुख्यमंत्री भगवंत सिंह मान के हाथों में पंजाब पूरी तरह स
Read More
October 17, 20210
ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੁਕਤਸਰ ਦੀਆਂ 2 ਤੇ ਫਰੀਦਕੋਟ ਦੀ 1 ਕੁੜੀ ਦੀ ਹੋਈ ਮੌਤ
ਬੀਤੀ ਰਾਤ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਮੁਕਤਸਰ ਦੀਆਂ 2 ਅਤੇ ਫਰੀਦਕੋਟ ਦੀ ਇੱਕ ਕੁੜੀ ਦੀ ਮੌਤ ਹੋ ਗਈ। ਬਰੰਪਟਨ ਨੇੜੇ ਰੇਲਵੇ ਕਰਾਸਿੰਗ ‘ਤੇ ਮਾਲ ਗੱਡੀ ਨਾਲ ਟਕਰਾਉਣ ਨਾਲ ਮੁਕਤਸਰ ਦੇ ਪਿੰਡ ਰਾਣੀਵਾਲਾ ਦੀ ਇੱਕ 18 ਸਾਲਾ ਲੜਕੀ ਦੀ ਮੌਤ ਹੋ ਗਈ,
Read More
May 3, 20210
ਮਮਤਾ ਬੈਨਰਜੀ ਨੇ ਨੰਦੀਗਰਾਮ ਚੋਣ ਨਤੀਜਿਆਂ ‘ਚ ਲਾਇਆ ਧੋਖਾਧੜੀ ਦਾ ਦੋਸ਼, ਕਿਹਾ…
ਬੀਤੇ ਦਿਨ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ ਪਈਆਂ ਵੋਟਾਂ ਦਾ ਨਤੀਜਾ ਆਇਆ ਹੈ, ਜਿਸ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਾਜ਼ੀ ਮਾਰੀ ਹੈ। ਟੀਐਮਸੀ ਨੇ 292 ਸੀਟਾਂ ‘ਤੇ ਹੋਈਆਂ ਚੋਣਾਂ ਵਿੱਚੋਂ 213 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਪ
Read More
Comment here