ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਨਾਲ ਵੱਡੀ ਬਹਿਸ ਹੋ ਗਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਬਿੰਦਰ ਨਿੱਕੂ ਨੇ ਇਲਜ਼ਾਮ ਲਗਾਇਆ ਕਿ ਆਪਸੀ ਗੁੱਟਬਾਜੀ ਦੇ ਚਲਦਿਆਂ ਉਸ ਦੇ ਉੱਪਰ ਵੱਡੇ ਲੀਡਰਾਂ ਵੱਲੋਂ ਅਜਿਹੀ ਕਾਰਵਾਈ ਕਰਕੇ ਉਸਦਾ ਨੁਕਸਾਨ ਕੀਤਾ ਜਾ ਰਿਹਾ ਅਤੇ ਉਸਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਇਮਾਰਤ ਬਣ ਰਹੀਆਂ ਹਨ |
ਨਗਰ ਨਿਗਮ ਪਟਿਆਲਾ ਦੇ ਅਧਿਕਾਰੀ ‘ਤੇ ਲੱਗੇ ਗੰਭੀਰ ਇਲਜ਼ਾਮ
December 6, 20240
Related Articles
June 23, 20210
WTC ਫਾਈਨਲ : ਆਖ਼ਰੀ ਦਿਨ ਖੇਡ ਦੀ ਹੋਈ ਸ਼ੁਰੂਆਤ, ਹੁਣ ਰਿਜ਼ਰਵ ਡੇਅ ਕਰੇਗਾ ਚੈਂਪੀਅਨ ਦਾ ਫੈਸਲਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਆਖਰੀ ਅਤੇ ਫੈਸਲੇ ਦਾ ਦਿਨ ਹੈ। ਸਾਉਥੈਮਪਟਨ ਵਿੱਚ ਆਯੋਜਿਤ ਇਸ ਸ਼ਾਨਦਾਰ ਮੈਚ ਵਿੱਚ ਰਿਜ਼ਰਵ ਡੇਅ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੈਚ ਵਿੱਚ ਨਿਊਜ਼ੀਲੈਂਡ ਨੇ
Read More
June 9, 20210
95 ਸਾਲਾਂ ਬਜ਼ੁਰਗ ਜੋੜੇ ਨੇ ਵਿਆਹ ਕਰਵਾ ਪੇਸ਼ ਕੀਤੀ ਮਿਸਾਲ, ਕਿਹਾ- ‘ਹਾਲੇ ਤਾਂ ਇਕੱਠਿਆਂ ਜ਼ਿੰਦਗੀ ਜਿਉਣੀ ਹੈ’
ਅਮਰੀਕਾ ਵਿੱਚ 95 ਸਾਲ ਦੀ ਉਮਰ ਵਿੱਚ ਇੱਕ ਜੋੜੇ ਨੇ ਵਿਆਹ ਕਰਵਾ ਕੇ ਇੱਕ ਮਿਸਾਲ ਪੇਸ਼ ਕੀਤੀ ਹੈ । ਇਸ ਜੋੜੇ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਕੋਲ ਜਿਊਣ ਲਈ 5 ਸਾਲ ਤੱਕ ਦਾ ਸਮਾਂ ਵੀ ਬਚਿਆ ਹੈ ਤਾਂ ਉਹ ਇਸ ਸਮੇਂ ਨੂੰ ਇਕੱਠਿਆਂ ਬਿਤਾਉ
Read More
March 17, 20220
ਪੰਜਾਬ: ਪਾਰਾ ਚੜ੍ਹਦੇ ਹੀ ਇਨ੍ਹਾਂ ਇਲਾਕਿਆਂ ‘ਚ ਵਧੀ ਗਰਮੀ, ਜਾਣੋ ਮੌਸਮ ਦਾ ਹਾਲ
ਪੰਜਾਬ ‘ਚ ਫਿਲਹਾਲ ਮੌਸਮ ਸਾਫ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤੇਜ਼ ਧੁੱਪ ਕਾਰਨ ਤਾਪਮਾਨ ਹੋਰ ਵਧੇਗਾ। ਇਸ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ।
Read More
Comment here