ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਇੱਕ ਮਹੱਲੇ ਦੇ ਵਿੱਚ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਪਤੀ ਪਤਨੀ ਜਖਮੀ ਹੋ ਗਈ ਜਿਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀ ਵਿਅਕਤੀ ਨੇ ਮੱਖਣ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰਕ ਵਿਆਹ ਚੱਲ ਰਿਹਾ ਸੀ ਅਤੇ ਗਵਾਂਡੀਆਂ ਵੱਲੋਂ ਸਾਡੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਜਿਸ ਵਿੱਚ ਮੇਰੀ ਪਤਨੀ ਮਨਪ੍ਰੀਤ ਕੌਰ ਜਖਮੀ ਹੋ ਗਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਹਥਿਆਰਾਂ ਸਮੇਤ ਵਿਆਹ ਵਾਲੇ ਘਰ ਦੇ ਵਿੱਚ ਵੜਦੇ ਦਿਖਾਈ ਦੇ ਰਹੇ ਹਨ
ਚਲਦੇ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਕੀਤਾ ਗਿਆ ਹਮਲਾ
November 9, 20240
Related Articles
October 2, 20220
ਹੈੱਪੀ ਜੱਟ ਗੈਂਗ ਦੇ 3 ਸ਼ੂਟਰ ਪੁਲਿਸ ਨੇ ਦਬੋਚੇ, ਇੱਕ ਨੇ ਡਰ ਦੇ ਮਾਰੇ ਹੀ ਕਰ ‘ਤਾ ਸਰੈਂਡਰ
ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ ਚਾਰ ਸ਼ੂਟਰਾਂ ਨੂੰ ਦਿਹਾਤੀ ਪੁਲਿਸ ਨੇ ਦਬੋਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਪੁਲਿਸ ਨੇ ਪਲਾਨਿੰਗ ਨਾਲ ਫੜਿਆ, ਜਦੋਂ ਕਿ
Read More
January 20, 20230
अमेरिका यूक्रेन को 2.5 बिलियन डॉलर की मदद करेगा, जिसमें नए हथियार और बख्तरबंद वाहन शामिल हैं
संयुक्त राज्य अमेरिका ने गुरुवार को यूक्रेन को सैन्य सहायता के एक नए पैकेज की घोषणा की। अमेरिका ने इस नए पैकेज में 2.5 अरब डॉलर की सैन्य सहायता की घोषणा की है। प्राप्त जानकारी के अनुसार, इसमें सैकड़ों
Read More
bollywoodBusinessCoronavirusEconomic CrisisEducationEntertainmentHealth NewsIndian PoliticsLudhiana NewsNationNewsPunjab newsWorldWorld Politics
May 3, 20210
ਪੰਜਾਬ ਦੇ CM ਨੇ ਪ੍ਰੀਖਿਆ ਸੁਧਾਰਾਂ ਅਤੇ ਪਾਠਕ੍ਰਮ ਦੀ ਸਮੀਖਿਆ ਲਈ ਵਾਈਸ ਚਾਂਸਲਰਾਂ ਦੀ ਕਮੇਟੀ ਕੀਤੀ ਗਠਿਤ
ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪ੍ਰੀਖਿਆ ਸੁਧਾਰਾਂ ਅਤੇ ਪਾਠਕ੍ਰਮ ਦੀ ਸਮੀਖਿਆ ਕਰਨ ਲਈ ਵਾਈਸ ਚਾਂਸਲਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਤਾਂ ਜੋ ਰਾਜ ਵਿਚ ਉੱਚ ਸਿੱਖਿਆ ਦੀ ਮਿਆਰ ਨੂੰ ਵਿ
Read More
Comment here