ਪਟਿਆਲਾ ਦੇ ਮਸ਼ਹੂਰ CAKE ਐਂਡ BAKE ਪਤਨੀ ਦੇ ਜਨਮਦਿਨ ਮੌਕੇ ਪਤੀ ਵੱਲੋਂ ONLINE ZOMATO ਜਰੀਏ ਮੰਗਵਾਇਆ CAKE ਖ਼ਰਾਬ ਨਿਕਲਿਆ ਹੈ ਦੱਸ ਦੇਈਏ ਕੀ ਪਰਿਵਾਰ ਵੱਲੋਂ ਆਹ CAKE 370 ਰੁਪਏ ਦਾ ਮੰਗਵਾਇਆ ਗਿਆ ਸੀ ਜਿਸ ਵਿੱਚ ਫੰਗਸ ਨਿਕਲੀ ਹੈ ਜਿਸਤੋ ਬਾਅਦ ਗੁੱਸੇ ਵਿੱਚ ਆਇਆ ਪੂਰਾ ਪਰਿਵਾਰ ਕੇਕ ਲੈ ਕੇ ਜਿਸ ਦੁਕਾਨ ਤੋਂ ਕੇਕ ਆਰਡਰ ਕੀਤਾ ਗਿਆ ਸੀ ਉਸ ਦੁਕਾਨ ਦੇ ਉੱਪਰ ਪਹੁੰਚ ਗਿਆ ਤੇ ਹੰਗਾਮਾ ਕਰ ਦਿੱਤਾ ਜਿਸ ਔਰਤ ਦਾ ਜਨਮਦਿਨ ਸੀ ਉਸ ਵੱਲੋਂ ਵੀਡੀਓ ਬਣਾਕੇ ਵਾਇਰਲ ਕੀਤੀ ਹੈ ਤੇ ਸਿਹਤ ਵਿਬਾਗ ਦੀ ਟੀਮ ਨੂੰ ਵੀ ਮੌਕੇ ਤੇ ਫੋਨ ਕਰਕੇ ਬੁਲਾਇਆ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਿਹਤ ਮਹਿਕਮੇ ਦੀ ਟੀਮ ਨੇ ਇਸ ਬੈਕਰੀ ਦੀ ਦੁਕਾਨ ਤੋਂ ਕੇਕ ਦੇ ਸੈਂਪਲ ਭਰੇ ਇਹ ਦੁਕਾਨ ਪਟਿਆਲਾ ਦੇ ਆਰੀਆ ਸਮਾਜ ਚੋਂ ਤੋਂ ਕੁਝ ਹੀ ਦੂਰੀ ਤੇ ਸਥਿਤ ਲਹੋਰੀ ਗੇਟ ਇਲਾਕੇ ਦੇ ਵਿੱਚ ਹੈ ਤੇ ਖਾਸ ਤੌਰ ਤੇ ਇਹ ਵੀ ਹੈ ਕੀ ਇਹ ਪਟਿਆਲਾ ਦੀ ਮਸ਼ਹੂਰ CAKE ਐਂਡ BAKE ਦੀ ਦੁਕਾਨ ਹੈ
ਘਰਵਾਲੀ ਦੇ ਜਨਮ ਦਿਨ ਤੇ ਮੰਗਵਾਇਆ ਸੀ ਕੇਕ ਜਦੋਂ ਖੋਲ੍ਹਿਆ ਡੱਬਾ ਤਾਂ ਦੇਖੋ ਵਿਚੋਂ ਕੀ ਨਿਕਲਿਆ !
October 19, 20240
Related Articles
September 16, 20210
PM ਮੋਦੀ ਨੇ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਕੀਤਾ ਉਦਘਾਟਨ, ਕਿਹਾ – ‘ਜੋ ਕੰਮ 24 ਮਹੀਨਿਆਂ ‘ਚ ਹੋਣਾ ਸੀ ਪੂਰਾ ਉਹ 12 ਮਹੀਨਿਆਂ ਵਿੱਚ ਕੀਤਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ, 16 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਵੇਂ ਵਰ੍ਹੇ ਵਿੱਚ, ਅੱਜ ਅਸੀਂ ਨਵੇਂ ਭਾਰਤ ਦੀਆਂ ਲੋੜਾਂ ਅਤੇ ਇ
Read More
March 8, 20230
पुलिसकर्मियों की धमकियों से पेट्रोल पंप के सेल्समैन की पिटाई, वाहन से पहुंचे थाने
फिरोजपुर जिले में दो पुलिसकर्मियों की गुंडागर्दी का मामला सामने आया है. यहां ट्रैफिक पुलिस के दो कर्मचारियों ने कार में 2000 रुपये का डीजल डालने के बाद सेल्समैन से कहा-सुनी हो गई। दोनों पर कम डीजल डाल
Read More
January 4, 20230
26 जनवरी को सीएम मान बठिंडा और राज्यपाल पुरोहित जालंधर में तिरंगा फहराएंगे
पंजाब सरकार ने गणतंत्र दिवस की तैयारी शुरू कर दी है. राज्यपाल बनवारी लाल पुरोहित जालंधर में और मुख्यमंत्री पंजाब बठिंडा में तिरंगा फहराएंगे. पंजाब विधानसभा के स्पीकर कुलतार सिंह संधवां लुधियाना, डिप्ट
Read More
Comment here