ਲੁਧਿਆਣਾ ਦੇ ਆਲਮਗੀਰ ਰੋਡ ਤੇ ਉਸ ਵੇਲੇ ਤੇਜਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿਓ ਪੁੱਤ ਜਾ ਰਹੇ ਸੀ ਅਤੇ ਪਿਓ ਪੁੱਤ ਅਤੇ ਇੱਕ ਪ੍ਰਵਾਸੀ ਲੜਕੀ ਨੂੰ ਕਾਰ ਨੇ ਕੂਚਲ ਦਿੱਤਾ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸ ਦੀ ਕੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਕਾਰ ਸਵਾਰ ਤੇ ਵੱਲੋਂ ਸ਼ਰਾਬ ਪੀਤੀ ਹੋਈ ਸੀ
ਤੇਜ਼ ਰਫਤਾਰ ਕਾਰ ਨੇ 3 ਜਣਿਆਂ ਨੂੰ ਉੜਾਇਆ 2 ਜਣਿਆਂ ਦੀ ਹੋਈ ਮੌ .ਤ ਬੱਚਾ ਗੰ. ਭੀਰ ਰੂਪ ਨਾਲ ਜ਼ਖ. ਮੀ
October 17, 20240
Related Articles
May 5, 20210
Massive Fire Breaks Out In Slums Of Noida, Officials Rushed To Spot
Local residents gathered in the area to help douse the fire, flames of which reached high in the air and could be seen from various sectors of Noida.
A massive fire broke out in a slum area near Ba
Read More
October 8, 20220
ਅੰਮ੍ਰਿਤਸਰ : ਗਲਤ ਸਾਈਡ ਤੋਂ ਆ ਰਹੀ ਕਾਰ ਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ, 8 ਫੁੱਟ ਉਛਲਿਆ ਨੌਜਵਾਨ
ਅੰਮ੍ਰਿਤਸਰ ਜ਼ਿਲ੍ਹੇ ਦੇ ਬਾਈਪਾਸ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਗਲਤ ਸਾਈਡ ਤੋਂ ਆ ਰਹੀ ਕਾਰ ਨੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਅਤੇ ਉਸਦੀ ਬਾਈਕ 8 ਫੁੱਟ ਤੱਕ ਹਵਾ
Read More
October 28, 20200
एक 18 महीने की लड़की ने बचाई अपने 8 साल के भाई की जान
तकनीक की मदद से जान बचाने की खबर देश में चर्चा का विषय बनी…
भारत जैसे देश में, जहां एक खराब बुनियादी ढांचा है और हर मुद्दा नैतिक मूल्यों से जुड़ा हुआ है, एक भाई-बहन को बचाने के लिए पैदा हुए बच्चे पर
Read More
Comment here