ਲੁਧਿਆਣਾ ਦੇ ਆਲਮਗੀਰ ਰੋਡ ਤੇ ਉਸ ਵੇਲੇ ਤੇਜਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿਓ ਪੁੱਤ ਜਾ ਰਹੇ ਸੀ ਅਤੇ ਪਿਓ ਪੁੱਤ ਅਤੇ ਇੱਕ ਪ੍ਰਵਾਸੀ ਲੜਕੀ ਨੂੰ ਕਾਰ ਨੇ ਕੂਚਲ ਦਿੱਤਾ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੱਸ ਦੀ ਕੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਕਾਰ ਸਵਾਰ ਤੇ ਵੱਲੋਂ ਸ਼ਰਾਬ ਪੀਤੀ ਹੋਈ ਸੀ