News

ਪਿੱਜ਼ਾ ਕਿੰਗ ਅਤੇ ਪਰੌਠਾ ਕਿੰਗ ਨੂੰ ਬਦਲਣਾ ਪਿਆ ਆਪਣਾ ਨਾਮ ਤੁਸੀਂ। ਵੀ ਸੁਣੋ ਕਿ ਆਖਿਰ ਸਿੰਘ ਦਾ ਕੀ ਹੁੰਦਾ ਹੈ ਮਤਲਬ !

ਦਰਬਾਰ ਸਾਹਿਬ ਦੇ ਰਾਸਤੇ ਵਿੱਚ ਹੁਣ ਬਣੇ ਰੈਸਟੋਰੈਂਟ ਨੂੰ ਦੇਖ ਕੇ ਬੁੱਢਾ ਦਲ ਦੀਆਂ ਜਥੇਬੰਦੀਆਂ ਨੇ ਰੈਸਟੋਰੈਂਟ ਦੇ ਮਾਲਕ ਦੀ ਬਾਨੀ ਹਨੇਰੀ

ਰੈਸਟੋਰੈਂਟ ਦਾ ਨਾਮ ਪੀਜ਼ਾ ਕਿੰਗ ਪਰਾਂਠਾ ਸਿੰਘ ਰੱਖਿਆ ਸੀ

ਰੈਸਟੋਰੈਂਟ ਦੇ ਓਨਰ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਸਾਹਮਣੇ ਹੀ ਪੋਸਟਰ ਨੂੰ ਪਾੜਿਆ ਗਿਆ ਤਾਂ ਮੰਗੀ ਗਈ ਮਾਫੀ ਕਿਹਾ ਗਿਆ ਕਿ ਅਸੀਂ ਅੱਜ ਹੀ ਆਪਣੇ ਸਾਰੇ ਸਟੀਕਰ ਚੇਂਜ ਕਰਾਵਾਂਗੇ

Comment here

Verified by MonsterInsights