ਦਰਬਾਰ ਸਾਹਿਬ ਦੇ ਰਾਸਤੇ ਵਿੱਚ ਹੁਣ ਬਣੇ ਰੈਸਟੋਰੈਂਟ ਨੂੰ ਦੇਖ ਕੇ ਬੁੱਢਾ ਦਲ ਦੀਆਂ ਜਥੇਬੰਦੀਆਂ ਨੇ ਰੈਸਟੋਰੈਂਟ ਦੇ ਮਾਲਕ ਦੀ ਬਾਨੀ ਹਨੇਰੀ
ਰੈਸਟੋਰੈਂਟ ਦੇ ਓਨਰ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਸਾਹਮਣੇ ਹੀ ਪੋਸਟਰ ਨੂੰ ਪਾੜਿਆ ਗਿਆ ਤਾਂ ਮੰਗੀ ਗਈ ਮਾਫੀ ਕਿਹਾ ਗਿਆ ਕਿ ਅਸੀਂ ਅੱਜ ਹੀ ਆਪਣੇ ਸਾਰੇ ਸਟੀਕਰ ਚੇਂਜ ਕਰਾਵਾਂਗੇ