ਅੰਮ੍ਰਿਤਸਰ ਦੇ ਸੁਲਤਾਨਵਿੰਡ ਏਰੀਏ ਦੇ ਵਿੱਚ ਬਸੰਤ ਨਗਰ ਗਲੀ ਨੰਬਰ ਇੱਕ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਜਿਨਾਂ ਦਾ ਕਿ ਨਾਮ ਮਹਿੰਦਰ ਸਿੰਘ ਹੈ ਉਮਰ 80 ਸਾਲ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਚੋਰ ਚੋਰੀ ਕਰ ਲੈਂਦਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸੀਸੀਟੀਵੀ ਵਿੱਚ ਜਿਸ ਤਰ੍ਹਾਂ ਚੋਰ ਬੇਫਿਕਰ ਦਿਨ ਦਿਹਾੜੇ ਚੋਰੀ ਕਰਕੇ ਬਜ਼ੁਰਗਾਂ ਦਾ ਬੈਟਰੀ ਰਿਕਸ਼ਾ ਲੈ ਕੇ ਗਿਆ ਬਜ਼ੁਰਗਾਂ ਦਾ ਇੱਕ ਸਾਧਨ ਸੀ ਰੋਜੀ ਰੋਟੀ ਦਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਉਹਨਾਂ ਦੇ ਦੋ ਬੱਚੇ ਇੱਕ ਬੇਟਾ 45 ਸਾਲ ਜੋ ਕਿ ਮੰਦਬੁਧੀ ਹੈ ਇੱਕ ਬੇਟੀ ਜੋ ਵੀ ਬਿਮਾਰ ਹੈ ਉਹ ਘਰ ਵਿੱਚ ਰੋਜੀ ਰੋਟੀ ਵਾਸਤੇ ਇੱਕ ਸਾਧਨ ਸੀ ਉਹਨਾਂ ਦਾ ਬੈਟਰੀ ਅਰਕਸ਼ਾ ਉਹ ਵੀ ਜਿਹੜਾ ਕਿ ਚੋਰ ਚੋਰੀ ਕਰਕੇ ਲਿਆ ਗਿਆ ਪਰਿਵਾਰ ਵਿਚਕਾਰ ਦੀ ਗਰੀਬੀ ਆਵਾ ਵਿੱਚ ਕਾਫੀ ਮਾੜੇ ਹਾਲਾਤ ਨੇ ਉਹਨਾਂ ਕਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਲੱਭਿਆ ਜਾਵੇ ਤਾਂ ਜੋ ਕਿ ਉਹਨਾਂ ਦਾ ਰੋਜੀ ਰੋਟੀ ਚੱਲ ਸਕੇ ਥਾਣਾ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਭਾਲ ਕੀਤੀ ਜਾ ਰਹੀ ਹੈ |
ਲਾਹਨਤੀ ਮੁੰਡਾ, 80 ਸਾਲਾਂ ਬਜ਼ੁਰਗ ਨਾਲ ਸ਼ਰੇਆਮ ਕਰ ਗਿਆ ਧੱਕਾ ਤੁਹਾਡਾ ਦਿਲ ਵੀ ਪਿਘਲ ਜਾਵੇਗਾ, CCTV ਕੈਮਰੇ ‘ਚ ਕੈਦ ਕਰਤੂਤ |
August 31, 20240
Related Articles
August 18, 20220
MLA ਦੇ 2 ਵਿਆਹ ਮਾਮਲੇ ‘ਚ ਮਹਿਲਾ ਕਮਿਸ਼ਨ ਮਨੀਸ਼ ਗੁਲਾਟੀ ਦੀ ਐਂਟਰੀ, 7 ਦਿਨਾਂ ‘ਚ ਮੰਗਿਆ ਜਵਾਬ
ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਦੇ 2 ਵਿਆਹਾਂ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਨੇ ਸਥਾਨਕ ਪ੍ਰਸ਼ਾਸਨ ਤੋਂ ਆਪਣੀ ਰਿਪੋਰਟ ਤਲਬ ਕਰ ਲਈ ਹੈ। ਇਸ ਦੇ ਲਈ 7 ਦਿਨ
Read More
April 8, 20230
’90 मिनट में दिल्ली से हरिद्वार’, केंद्रीय मंत्री गडकरी का दावा- दिसंबर से शुरू होगा नया एक्सप्रेसवे
केंद्रीय सड़क एवं परिवहन मंत्री नितिन गडकरी ने कहा कि दिल्ली और देहरादून के बीच बन रहा नया एक्सप्रेसवे इस साल दिसंबर तक शुरू हो जाएगा, जिसके बाद दिल्ली और देहरादून के बीच की दूरी दो घंटे में पूरी हो ज
Read More
February 4, 20220
ਕਾਂਗਰਸ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ਾਂ ‘ਚ ਘਿਰੇ ਲਲਿਤ ਮਾਕਨ ਦੇ ਭਤੀਜੇ ਨੂੰ ਵੀ ਬਣਾਇਆ ਸਟਾਰ ਪ੍ਰਚਾਰਕ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਤੇਜ਼ ਹੋ ਗਈ ਹੈ। ਅੱਜ ਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਵਿਚ ਸ਼੍ਰੀਮਤੀ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਸਣੇ ਅਜੇ ਮਾਕਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਅਜੇ ਮਾਕ
Read More
Comment here