ਅੰਮ੍ਰਿਤਸਰ ਦੇ ਸੁਲਤਾਨਵਿੰਡ ਏਰੀਏ ਦੇ ਵਿੱਚ ਬਸੰਤ ਨਗਰ ਗਲੀ ਨੰਬਰ ਇੱਕ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਜਿਨਾਂ ਦਾ ਕਿ ਨਾਮ ਮਹਿੰਦਰ ਸਿੰਘ ਹੈ ਉਮਰ 80 ਸਾਲ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਚੋਰ ਚੋਰੀ ਕਰ ਲੈਂਦਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸੀਸੀਟੀਵੀ ਵਿੱਚ ਜਿਸ ਤਰ੍ਹਾਂ ਚੋਰ ਬੇਫਿਕਰ ਦਿਨ ਦਿਹਾੜੇ ਚੋਰੀ ਕਰਕੇ ਬਜ਼ੁਰਗਾਂ ਦਾ ਬੈਟਰੀ ਰਿਕਸ਼ਾ ਲੈ ਕੇ ਗਿਆ ਬਜ਼ੁਰਗਾਂ ਦਾ ਇੱਕ ਸਾਧਨ ਸੀ ਰੋਜੀ ਰੋਟੀ ਦਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਉਹਨਾਂ ਦੇ ਦੋ ਬੱਚੇ ਇੱਕ ਬੇਟਾ 45 ਸਾਲ ਜੋ ਕਿ ਮੰਦਬੁਧੀ ਹੈ ਇੱਕ ਬੇਟੀ ਜੋ ਵੀ ਬਿਮਾਰ ਹੈ ਉਹ ਘਰ ਵਿੱਚ ਰੋਜੀ ਰੋਟੀ ਵਾਸਤੇ ਇੱਕ ਸਾਧਨ ਸੀ ਉਹਨਾਂ ਦਾ ਬੈਟਰੀ ਅਰਕਸ਼ਾ ਉਹ ਵੀ ਜਿਹੜਾ ਕਿ ਚੋਰ ਚੋਰੀ ਕਰਕੇ ਲਿਆ ਗਿਆ ਪਰਿਵਾਰ ਵਿਚਕਾਰ ਦੀ ਗਰੀਬੀ ਆਵਾ ਵਿੱਚ ਕਾਫੀ ਮਾੜੇ ਹਾਲਾਤ ਨੇ ਉਹਨਾਂ ਕਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਲੱਭਿਆ ਜਾਵੇ ਤਾਂ ਜੋ ਕਿ ਉਹਨਾਂ ਦਾ ਰੋਜੀ ਰੋਟੀ ਚੱਲ ਸਕੇ ਥਾਣਾ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਭਾਲ ਕੀਤੀ ਜਾ ਰਹੀ ਹੈ |
ਲਾਹਨਤੀ ਮੁੰਡਾ, 80 ਸਾਲਾਂ ਬਜ਼ੁਰਗ ਨਾਲ ਸ਼ਰੇਆਮ ਕਰ ਗਿਆ ਧੱਕਾ ਤੁਹਾਡਾ ਦਿਲ ਵੀ ਪਿਘਲ ਜਾਵੇਗਾ, CCTV ਕੈਮਰੇ ‘ਚ ਕੈਦ ਕਰਤੂਤ |
