ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ ਅਤੇ ਭੈਣਾਂ ਦਾ ਪਿਆਰ ਅਤੇ ਆਪਸੀ ਇਸ ਰਿਸ਼ਤੇ ਨੂੰ ਧਿਆਨ ਰੱਖਦੇ ਹੋਏ ਦੇਸ਼ ਦੀ ਇੰਡੀਅਨ ਪੋਸਟ ਵਲੋ ਵਿਸ਼ੇਸ਼ ਤੌਰ ਤੇ ਰਾਖੀ ਇਨਵੈਲਪ ਤਿਆਰ ਕਰ ਹਰ ਪੋਸਟ ਆਫਿਸ ਚ ਭੇਜੇ ਗਏ ਹਨ ਅਤੇ ਖ਼ਾਸ ਇਹ ਹੈ ਕੀ ਇਹ ਲਿਫਾਫੇ ਵਾਟਰ ਪਰੂਫ਼ ਹਨ ਅਤੇ ਭੈਣਾਂ ਵਲੋ ਭਰਾਵਾ ਨੂੰ ਮਿੱਠਿਆ ਜਾ ਹੋਰ ਗਿਫਟ ਭੇਜਣ ਲਈ ਬਾਕਸ ਵੀ ਤਿਆਰ ਕਿਤੇ ਗਏ ਹਨ । ਉਥੇ ਹੀ ਪੋਸਟ ਆਫਿਸ ਅਧਕਾਰਿਆ ਦਾ ਕਹਿਣਾ ਹੈ ਕੀ ਲੋਕਾਂ ਚ ਇਹਨਾਂ ਉਤਸਾਹ ਹੈ ਕੀ ਜਿਹਨੇ ਵੀ ਇਨਵੋਲਪ ਜਾ ਬਾਕਸ ਉਹਨਾਂ ਕੋਲ ਸਟਾਕ ਚ ਆ ਰਹੇ ਹਨ ਉਹ ਲਗਾਤਾਰ ਵਿੱਕ ਵੀ ਰਹੇ ਹਨ ਅਤੇ ਉਹਨਾਂ ਵਲੋ ਆਪਣੇ ਹੈਡ ਆਫਿਸ ਤੋ ਵੀ ਲਗਾਤਾਰ ਮੰਗਵਾ ਕੇ ਲੋਕਾਂ ਨੂੰ ਸਹੂਲਤ ਦਿਤੀ ਜਾ ਰਹੀ ਹੈ ।
ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |
August 10, 20240
Related Articles
February 20, 20240
नहीं रहे मशहूर टीवी एक्टर ऋतुराज सिंह, 59 साल की उम्र में हुआ निधन
लोकप्रिय टेलीविजन अभिनेता ऋतुराज सिंह का निधन हो गया है। उन्होंने 59 साल की उम्र में आखिरी सांस ली. बताया जा रहा है कि ऋतुराज सिंह की मौत दिल का दौरा पड़ने से हुई है. एक्टर के दोस्त अमित बहल ने उनके न
Read More
December 2, 20240
ਬੰਦ ਪਈ ਕੋਠੀ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ
ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਵੱਧਦੀਆਂ ਹੋਈ ਦਿਖਾਈ ਦੇ ਰਹੀਆਂ ਹਨ ਅਤੇ ਆਏ ਦਿਨ ਹੀ ਗੋਲੀ ਚੱਲਣ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਝਬਾਲ ਰੋਡ ਦਾ ਹੈ ਜਿੱਥੇ ਕਿ ਦਸ਼ਮੇਸ
Read More
February 26, 20220
ਰੂਸ ਦੇ ਪੁਲਾੜ ਮੁਖੀ ਦੀ ਚਿਤਾਵਨੀ, ‘ਭਾਰਤ ‘ਤੇ ਡੇਗ ਸਕਦੇ ਹਾਂ ISS ਦਾ 500 ਟਨ ਭਾਰੀ ਸਟ੍ਰਕਚਰ’
ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਜਿਸ ਤਰ੍ਹਾਂ ਤੋਂ ਰੂਸ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ, ਉਹ ਉਸ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ। ਮਾਸਕੋ ਨੂੰ ਲੱਗ ਰਿਹਾ ਹੈ ਕਿ ਇਸ ਨਾਲ ਕੌਮਾਂਤਰੀ ਪੁਲਾੜ ਮਿਸ਼ਨ ਦੇ ਕੰਮ ਵਿਚ ਵੀ ਰੁਕਾਵਟ ਹੋਵੇਗੀ।
Read More
Comment here