ਪੰਜਾਬ ਦੇ ਜਲੰਧਰ ਦੇ ਸੁਦਾਮਾ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਇਕ 28 ਸਾਲਾ ਨੌਜਵਾਨ ਨੇ ਪਹਿਲਾਂ ਕਰੀਬ 6 ਮਿੰਟ ਦੀ ਲਾਈਵ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਸ ਨੇ ਲਾਈਵ ਦੌਰਾਨ ਫਾ ਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਉਰਫ ਗੋਲਡੀ ਵਜੋਂ ਹੋਈ ਹੈ। ਖੁਦਕੁਸ਼ੀ ਦਾ ਉਦੋਂ ਪਤਾ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਪੱਖੇ ਨਾਲ ਲਟਕਦੀ ਲਾਸ਼ ਦੇਖੀ। ਥਾਣਾ-7 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵੀਡੀਓ ਅਤੇ ਮ੍ਰਿਤਕ ਦੇ ਭਰਾ ਅਨੁਸਾਰ ਮ੍ਰਿਤਕ ਨੇ ਆਪਣੇ ਸਹੁਰੇ (ਪਤਨੀ, ਸੱਸ ਅਤੇ ਸਹੁਰਾ) ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ 6 ਮਿੰਟ ਦੀ ਵੀਡੀਓ ਕੀਤੀ ਲਾਈਵ ਅਤੇ ਫਿਰ ਲਗਾਇਆ ……..।
August 10, 20240
Related tags :
#TragicEnd #MentalHealthMatters #SeekHelp
Related Articles
January 31, 20230
पठानकोट: अंतरराज्यीय ड्रग रैकेट के 3 तस्करों को पुलिस ने किया गिरफ्तार, मप्र से लाई गई 5 किलो हेरोइन बरामद
पठानकोट पुलिस ने अंतरराज्यीय नशा तस्कर गिरोह के 3 लोगों को 5 किलो अफीम के साथ गिरफ्तार किया है। आरोपियों की पहचान सुल्तानपुर लोधी निवासी गुरदत्त सिंह उर्फ गीतू, नरवेल सिंह और कश्मीर सिंह के रूप में
Read More
November 19, 20210
ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਬੋਲੇ ਸਤਪਾਲ ਮਲਿਕ- ਅਖੀਰ ਮੋਦੀ ਨੇ ਸੁਣ ਹੀ ਲਈ ਜਨਤਾ ਦੇ ‘ਮਨ ਕੀ ਬਾਤ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਕਾਨੂੰਨਾਂ ਨੂੰ ਵਾਪਸ ਲੈਣ ਦੀ ਸੰਵਿਧਾਨਕ ਪ੍ਰਕਿਰਿਆ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਸੈਸ਼ਨ ਵਿੱਚ ਪੂਰੀ ਹੋ ਜਾਵੇਗੀ। ਪ੍ਰਧਾਨ ਮੰਤਰੀ
Read More
December 15, 20220
Sonu Sood had to sit at the door of a moving train, Mumbai Railway Police tweeted.
During the lockdown in the country, actor Sonu Sood, who became the messiah of migrant workers, is once again in the headlines. A few days ago, Sonu Sood posted a video on Twitter,
Read More
Comment here